ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜ ਕਲ ....., ਛ ਦ ਕ ਲ ਕ ਸੁਣ ਕੇ ਉਨ, ਇੱਕ ਭੁੱਲ ਕੇ ਵਕਤੇ ਤੇ ਜਾਪੁ ਸਾਹਿਬ (੫੧) ਕਿ ਆਰੀਜ਼ ਕਰਮੇ I ਕਿ ਆਜ ਭਰਮੈ £ ੩॥ ਕਿ=ਜੇ । ਅਜ=] =ਕੱਟ} ਅਖੰਡ। ਅਕੁੰਜ=(ਭੰਜ=ਝੁਕਨਾ । ਤੂਕ। ਜੋ ਅਖੰਡ ਦੇਸ਼ ਵਾਲਾ ਹੈ । ਜੋ ਅਖੰਡ ਰੂਪ ਵਾਲਾ ਹੈ । ਜੋ ਕਰਮਾਂ ਕਰਕੇ ਟੜ ਨਹੀਂ ਹੁੰਦਾ । ਜੋ ਭਰਮ ਕਰਕੇ ਕਦਾ ਨਹੀਂ ਹੈ, ਭਾਵ-ਜਿਸ ਉਤੇ ਭਰਮ ਦਾ ਜ਼ੋਰ ਨਹੀਂ ਹੈ ।੧੦੩॥ ਕਿ ਓਜ਼ ਲੋਕੇ! ਕਿ ਅਭ ਸਕੇ ਕਿ ਅਵਧੂਤ ਬਰਨੈ॥ ਕਿ ਬਿਛੁ ਕਰਨੈ॥੧੦੪॥ ਅਭਿਜ=[ਭਜ=ਮੋਹ ਕਰਨਾ] ਮੋਹ ਤੋਂ ਬਿਨਾਂ । ਆਦਿਤ=ਸੂਰਜ | fਬਭੂ ਹੁ=ਧਨ, ਸੰਪਦਾ । ਜੋ ਲੋਕਾਂ ਨਾਲ ਭਿੱਜਦਾ ਨਹੀਂ ਹੈ। ਜੋ ਸੂਰਜ ਨੂੰ ਬਕ ਦੇ ਦਾ ਹੈ। ਜੋ ਵਤ ਸਰੂਪ ਵਾਲ ਹੈ । ਜੋ ਧਨ ਸੰਪਦਾ ਦੇ ਲੈ ਕਰਨ ਵਾਲਾ ਹੈ। ੧੦੪il. ਕਿ ਰਾਜੰ ਪ੍ਰਭਾ ਹੈਂ । ਕਿ ਧਰਮ ਧੁਜਾ ਹੈ ॥ ਕਿ ਆਸੇਤ ਬਰਨੈ॥ਕਿ ਸਰਬ ਭ ਨੇ ੦੫ ਪ੍ਰਭਾ=ਸ਼ੋਭ, ਚਮਕ ਦਮਕ । ਧੁਜਾ =ਝੰਡਾ ਬਰਨੇ= ਤੋਂ ਕਰੀਦਾ ਹੈ ॥ ਅਭਰਨ=ਸ਼ਿੰਗਾਰ । ਜੋ ਰਾਜ ਦੀ ਸੋਭਾ ਹੈ। ਜੋ ਧਰਮ ਦਾ ਝੰਡਾ ਹੈ। ਜੋ ਨੌਂ ਸ਼ੋਕ ਤੋਂ ਰਹਿਤ ਕਹੀਦਾ ਹੈ । ਜੋ ਸਭ ਦਾ ਸ਼ਿੰਗਾਰ ਹੈ ॥੧੦੫॥ ਕਿ ਜਗਤੀ ਕਿਤੀ ਹੈਂ । ਕਿ ਛਤੂੰ ਛੱਤੀ ਹੈ॥ ਕਿ ਬ੍ਰਹਮ ਸਰੂਪੈ ॥