ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀ=ਕਰਨ ਵਾਲਾ । =ਵਿਆਪਕ । ਅਨਭਉ=ਡਰ ਤੋਂ ਬਿਨਾਂ ਜੋ ਜਗਤ ਦੇ ਕਰਨ ਵਾਲਾ ਹੈ। ਜੋ ਸੂਰਮਿਆਂ ਦਾ ਕੀ ਨੂੰ ਸੁਰਮਾ ਹੈ । ਜੋ ਵਿਆਪਕ ਸਰੂਪ ਹੈ । ਜੋ ਡਰ ਤੋਂ ਬਿਨ ਛੂ ਉਪਮਾਂ ਤੋਂ ਰਹਿਤ ਹੈ ॥੧੦੬॥ ਕਿ ਆਦਿ ਅਦੇਵ ਹੈਂ ॥ ਕਿ ਆਪਿ ਅਭਵ ਹੈਂ ॥ ਕਿ ਚਿਤੇ ਬਿਹੀਨੈ ॥ ਕਿ ਏਕੈ ਅਧੀਨੇ ॥੧੦੭॥ ਜੋ ਮੁੱਡ ਤੋਂ ਹੀ ਸਾਮੀ ਰਹਿਤ ਹੈ । ਜੋ ਆਪ ਭੇਦ ਤੋਂ ਰਹਿਤ ਹੈ । ਜੋ (ਚਿਤ ) ਸ਼ਕਲ ਤੋਂ ਬਿਨਾਂ ਹੈ, ਜੋ ਇੱਕ ਹੈਅਤੇ ੴ (*ਅਧੀਨੈ) ਦੀਨਤਾ ਤੋਂ ਬਿਨਾਂ ਹੈ ॥੧੦੭॥ ਕਿ ਰੋਜੀ ਰਨਾਕੈ ॥ ਰਹੀਮੇ ਹਾਕੈ ॥ ਕਿ ਪਾਕ ਬਿਐਬ ਹੈਂ॥ਕਿ ਗੈਬੁਲ ਗੋਹੈ ॥੧੦੮ ਰੋਜੀ-ਰੋਜ਼ ਹੀ, ਨਿਤ ਹੈ । ਰਜ਼ਾਕ=ਰੋਜ਼ੀ ਦੇਣ ਵਾਲਾ। ਰਹੀਮੈ=ਰਹਿਮ ਕਰਨ ਵਾਲਾ, ਦਿਆਲੂ ॥ . ਰਿਹਾਕੈ=ਰਿਹਾਈ ਛੁਟਕਾਰਾ ਦੇਣ ਵਾਲਾ । fਬਐਬਨੂੰ ਦੋਸ਼ ਤੋਂ ਬਿਨਾ | ਗੈ ਬੁਲ ਗੈਬ-ਗੁਪਤ ਤੋਂ ਗੁਪਤ | ! ਝੂ ਜੋ ਨਿੱਤ ਹੀ ਰੋਜ਼ੀ ਦੇਂਦਾ ਹੈ । (ਜੋ) ਦਯਾ ਕਰਨ ਝੂ ਵਾਲਾ ਛੁਟਕਾਰਾ ਦੇਂਦਾ ਹੈ । ਜੋ ਪਵਿਤ ਅਤੇ ਨਿਰਦੇਸ਼ ਦਾ ਜੋ ਗੁਪਤ ਤੋਂ ਗੁਪਤ ਹੈ । ੧੦੮ ੩. ਅਦੀਨ ਨੂੰ ਅਧੀਨ ਭਾਈ ਸਾਹਿਬ ਜੀ ਨੇ ਭੀ ਲਿਖਿਆ, ਝੂ ਯਥਾ-ਅਜਯ ਅਧੀਨ ਤਾਂਤੇ ਪਰਮ ਪਵਿੱਤ ਭਈ ॥”(ਕ: ਭਾ