ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪ ਸਾਹਿਬ ( ੫੩ ) ਕਿ ਅਫਵਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ॥ ਭਕਾਰਨ ਨਿੰਦਹੈ।ਕਿਰੋਜੀ ਦਿਹੰਦਹੈਂ॥੧੦੯ ਨੂੰ ਅਫਵਲ=ਖ਼ਮਾ ਕਰਨ ਵਾਲਾ । ਗੁਨਾਹ=ਅਪਰਾਧ, ਦੋਸ । ਨੂੰ ਨਿੰਦ=ਕਰਨ ਵਾਲਾ ਹੁੰਦ=ਦੇਨ ਵਾਲਾ | ਜੋ ਅਪਰਾਧ ਖਿਮਾ ਕਰਨ ਵਾਲਾ ਹੈ। ਜੋ ਸ਼ਾਹਾਂ ਦਾ ਸ਼ਾਹ ਹੈ । ਜੋ ਕਾਰਨਾਂ ਦੇ ਕਰਨ ਵਾਲਾ ਹੈ। ਜੋ ਰੋਜ਼ੀ ਦੇਨ ਵਾਲਾ ਹੈ ॥੧੦੯ ॥ ਕਿ ਰਾਜਕ ਰਹੀਮ ਹੈ I ਕਿ ਕਰਮ ਕਰੀਮ ਹੈਂ ॥ ਕਿ ਸਰਬ ਕਲੀ ਹੈਂਕਸਰਬੰ ਦਹੈ ॥੧੧੦॥ ਕਰਮੰ=ਬਖਸ਼ ਸ਼ ( ਕਰੀਮ=ਬਖਸ਼ੰਦ । ਕਲੀ ਕਲ=ਸ਼ਕਤੀ ਸ਼ਕਤੀ ਵਾਲਾ । ਜੋ ਰੋਜ਼ੀ ਦੇਨ ਵਾਲਾ ਦੁਆਲੁ ਹੈ । ਜੋ ਬਖਸ਼ਸ਼ ਕਰਨ ਵਾਲਾ ਬਖਸ਼ੰਦ ਹੈ । ਜੋ ਸਰਬ ਸ਼ਕਤੀ ਵਾਲਾ ਹੈ । ਜੋ ਸਭ ਨੂੰ ਨੂੰ ਦਲਣ ਵਾਲਾ ਹੈ ॥੧੧੦ ॥ ਕਿ ਸਰਬਤ ਮਾਨਯੋ ॥ ਕਿ ਸਰਬਤ ਦਾਨਜੈ ॥ ਤੂੰ ਕਿ ਸਰਬਤ ਗਉਕਿ ਸਰਬਤਭਉਨੈ ॥੧੧੧॥ ਜੋ ਸਭ ਦੀ ਮੰਨਦਾ ਹੈ। ਜੋ ਸਭ ਨੂੰ ਜਾਣਦਾ ਹੈ। ਜੋ ਸਭਨਾ ਵਿਚ ਗਮਨ ਕਰਦਾ ਹੈ । ਜੋ ਸਾਰੇ ਘਰਾਂ ਵਿਚ ਹੈ।੧੧੧॥ ਕਿ ਸਰਬਤ ਦੇਸੈ ॥ ਕਿ ਸਰਬਤ ਭੇਸੈ ॥