ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ MAWAWALA NYAMWANEY WAMAMA WAWA ਜੋ ਸਭ ਵਿਚ (ਰਾਜੇ) ਸੋਭਦਾ ਹੈ : ਜੋ ਸਭ ਨੂੰ ਸੁਕਾਂਦਾ ਵੇਂ ਹੈ । ਜੋ ਸਭ ਨੂੰ (ਪੋਖੇ ਭਰਦਾ ਹੈ ॥੧੧੬॥ ਕਿ ਸਰਬਤ ਭਾਣੈ ॥ ਕਿ ਸਰਬਤ੍ਰ ਪਾਣੈ ॥ ਕਿ ਸਰਬਤ ਦੇਸੋ ! ਕਿ ਸਰਬਤ ਭਾਸੈ ॥੧੧੭॥ ਜੋ ਸਭ ਦਾ ਤਾਣੈਰਾਖਾ ਹੈ।ਜੋ ਸਭ ਦੇ ਪਾਣ ਜੀਵਣ ਹੈ । ਜੋ ਸਾਰੇ ਦੇਸ਼ਾਂ ਵਿਚ ਹੈ । ਜੋ ਸਾਰੇ ਕੇਸਾਂ ਵਿਚ ਹੈ॥੧੧੭ ਕਿ ਸਰਬਤ ਮਾਨਯੋ ॥ ਸਦੈਵੰ ਪ੍ਰਧਾਨਜੈ ! ਕਿ ਸਰਬਤ ਜਾਂ ਯੋ ! ਕਿ ਸਰਬਤੁ ਥਾਪਹੈ ! ੧੧੮॥ ਜੋ ਸਭ ਜਗ ਵਿਚ ਮੰਨਿਆ ਜਾਂਦਾ ਹੈ। (ਜੋ) ਸਦਾ : ਪ੍ਰਧਾਨ (ਮੁਖੀ ਹੈ । ਜੋ ਸਭ ਜਗ੍ਹਾ ਵਿਚ ਜfਪਿਆ ਜਾਂਦਾ ਹੈ। ਜੋ ਸਭ ਜਗਾਂ ਵਿਚ ਸਥਿਰ ਹੈ : ੧੧੮॥ ਕਿ ਸਰਬਤ ਭਾਨੈ ॥ ਕਿ ਸਰਬਤ ਮਾਨੈ ॥ ਕਿ ਸਰਬਤ ਇੰਦੇ ॥ ਕਿ ਸਰਬਤ ਚੰਦੈ ॥੧੧੯॥ ਭਾਨੈ-ਪ੍ਰਕਾਸ਼ਕ ਇੰਦਰੈ=ਰਾਜਾ । ਚੰਦਰੈ = ਸ਼ਾਂਤੀ ਦਾਤਾ 1§ ਜੋ ਸਭ ਦਾ ਪੂਕਾਸ਼ਕ ਹੈ। ਜੋ ਸਭ ਤੋਂ ਮਾਨ ਪਾਂਦਾ ਨੂੰ ਹੈ । ਜੋ ਸਭ ਦਾ ਇੰਦ ਹੈ। ਜੋ ਸਭ ਦਾ ਚੰਦ੍ਰਮਾ ਹੈ ॥੧੧੯ ॥