ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਮਾਨੇ=ਅਕਾਸ਼ ਵਿਚ । ਵਡੇ ਦੁਸ਼ਮਨਾਂ ਨੂੰ ਫਤੇ ਕਰਨ ਵਾਲਾ ਹੈ । ਵਡੇ ਗਰੀਬਾਂ ਨੂੰ ਲੈ ਜਾ ਪੱਖ ਕਰਨ ਵਾਲਾ ਹੈ । ਉਚੇ ਮਕਾਨ ਵਾਲਾ ਹੈ । ਧਰਤੀ ਅਤੇ ਅਕਾਸ਼ ਵਿਚ ਹੈ ॥੧੨॥ ਤਮੀਜੁਲ ਤਮਾਮੈ : ਰੁਜੁਅਲ ਨਿਧਾਨੈ ॥ ਹਰੀਫਲ ਅਜ਼ੀਮੇ ਰਜ਼ਾਇਕ ਯਕੀਨੇ ॥੧੨੩॥ ਤਮੀਜੁਲ=ਤਾਮੀਜ਼, ਫਰਕ ਸਮਝਣ ਦੀ ਕ੍ਰਿਆ, ਭੇਦ ਗਿਆਨ । ਰੁਜੁਅਲ=3ਵਜੱਹ ਕਰਨ ਵਾਲੀ ਚੇਸ਼ਟਾ ਤੋਂ ਹਰੀਫੁਲ=ਮਿੱਤ । ਅਜੀਮੈ=ਵੱਡਾ | ਰਜਾਇਕ=ਰਾਜਕ । ਸਭ ਦੀ ਤਮੀਜ਼ ਵਾਲਾ ਹੈ। ਰੁਜੁਅਲ ਦਾ ਖਜਾਨਾ ਹੈ। ਵੱਡਾ ਮਿੱਤ ਹੈ।ਸੱਚ ਮੁਚ ਹੀ ਰੋਜ਼ੀ ਦੇਣ ਵਾਲਾਹੈ ॥੧੨੩॥ ਅਨੇਕੁਲ ਤਰੰਗ ਹੈਂ ॥ ਅਭੇਦ ਹੈਂ ਅਭੰਗ ਹੈਂ ॥ ਅਜੀਜੂਲ ਨਿਵਾਜ ਹੈਂ ॥ ਗਨੀਮਲ ਖਿਰਾਜ ਹੈਂ ॥੧੨੪॥ ਤਰੰਗ=ਲੈਹਰਾਂ ! ਅਜੀਜਲ=ਵਡੇ ਪਿਆਰੇ। ਨਿਵਾਜ=ਵਡਿਆਉਨਾ । ਖਿਰਾਜੁ=ਟੈਕਸ ਲੈਣ ਵਾਲਾ, ਭਾਵ-ਵੰਡ ਦੇਣ ਵਾਲਾ । ਅਨੇਕਾਂ ਲੈਹਰਾਂ ਰੂਪ ਹੈ। ਭੇਦ ਤੋਂ ਬਿਨਾ ਹੈ ਤੇ ਨਾਸ ਤੋਂ ਬਿਨਾਂ ਹੈ। ਆਪਣੇ ਪਿਆਰਿਆਂ ਨੂੰ ਵਡਿਆਉਣ ਵੋ ਵਾਲਾ ਹੈਂ । ਦੋਸ਼ੀਆਂ ਨੂੰ ਫੰਡ ਦੇਣ ਵਾਲਾ ਹੈ ॥ ੧੨੪ ॥ ਨਿਰੁਕਤ ਸਰੂਪ ਹੈਂ ॥ ਤਿਮੁਕਤਿ ਬਿਭੂਤ ਹੈਂ