ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੁਗਤਿਭਾ ਹੈ ਜੁਗਤਿ ਸੁਧਾ ਹੈਂ ॥੧੨॥ ਨਿਰੁਕਤ=[ਉਕਤ=ਕਥਨ ਕਰਨਾ] ਨਾ ਕਰਨ ਕੀਤੇ ਜਾਣਾ । ਤਿ ਮੁਕਤਿ=ਤਿੰਨਾਂ ਤੋਂ ਨਿਰਾਲਾ । ਪ੍ਰਭੁਗਤਿ=ਪ੍ਰਭੁਤ ਉਤਪਤੀ, (੨) ਸ਼ਕਤਿ, (੩) ਅਧਿਕਤਾ | ਜੁਗਤ ਸੰਯੁਕਿਤ ਮਿਲਿਆ ਹੋਯਾ। ਲੈ ਨਾ ਕਥਨ ਕੀਤੇ ਜਾਣ ਵਾਲਾ (ਤੇਰਾ) ਸਰੂਪ ਹੈ। ਤਿੰਨਾਂ ਗੁਣਾਂ ਤੋਂ ਨਿਰਾਲਾ ਅਤੇ ਸੰਪਦਾ ਰੂਪ ਹੈ । ਸੋਭਾ ਦੀ = ਉਤਪਤੀ ਹੈ, (ਅਰਥਾਤ ਸ਼ੋਭਾ ਤੇਰੇ ਤੋਂ ਹੀ ਪੈਦਾ ਹੋਈ ਹੈ) । ਸਦਾ ਹੀ (ਸਭ ਨਾਲ) ਮਿਲਿਆ ਹੋਯਾ ਹੈਂ (੧੨੫॥ ਸਦੈਵੰ ਸਰੂਪ ਹੈਂ ॥ ਅਭੇਦੀ ਅਨੁਪ ਹੈਂ ॥ ਸਮਸਤੋਰਾਜਹੈਂ॥ ਸਦਾਸਰਬਸਾਜਹੈਂ ॥੧੨੬॥ ਸਮਸਤੇ ਪਰਾਜਿਤ[ਸਮਸਤ--ਉਪਰਾਜਿ ਸਭ ਨੂੰ ਪੈਦਾ ਨੂੰ ਕਰਨ ਵਾਲਾ। ਨਿਤੱਰ ਸਰੂਪ ਹੈਂ । ਭੇਦ ਤੋਂ ਬਿਨਾਂ ਤੇ ਉਪਮਾ ਤੋਂ ਰਹਿਤ ਹੈਂ । ਸਭ ਨੂੰ ਪੈਦਾ ਕਰਨ ਵਾਲਾ ਹੈਂ ਸਭ ਨੂੰ ਬਨਾਂਦਾ ਹੈਂ ॥੧੨੬॥ ਨੂੰ ਸਮਸਤੁਲ ਸਲਾਮ ਹੈਂ ॥ਸਦੈਵਲ ਅਕਾਮ ਹੈ॥ ਨਿਬਾਧਸਰੂਪਹੈਂ ॥ ਅਗਾਧਿਹੂੰਅਨੁਪਹੈਂ ॥੧੨੭॥ ਛੂ , ਸਭਨਾਂ ਦੇ ਸਲਾਮ ਯੋਗ ਹੈਂ। ਹਮੇਸ਼ਾਂ ਹੀ ਕਾਮਨਾ ਤੇ ਬਿਨਾਂ ਹੈਂ । ਨ( ਕੱਟੇ ਜਾਣ ਵਾਲਾ (ਤੇਰਾ) ਸਰੂਪ ਹੈ। ਗਾਹ ਨੂੰ ਜਾਣ ਵਾਲਾ ਹੈਂ । (ਤੇਰੀ)ਉਪਮਾ ਹੋ ਸਕਦੀ ਹੈ ॥੧੨