ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਅੰ ਆਦਿ ਰੂਪੈ 1 ਅਨਾਦੀ ਸਰੂਪੈ ॥ ਅਨੰਗੀ ਅਨਾਮੇ ॥ ਤ੍ਰਿਭੰਗੀ ਤਿਕਾਮੇ ॥੧੨੮॥ ਓਅੰਖ=--ਅ=ਵਸ਼ਨ ਮ=ਸ਼ਵ] ਤਿੰਨ ਦੇਵ, ਦੇਵ । (ਭਾਵ=ਰੁਪ ਤੋਂ ਬਿਨਾਂ । ਕਾਮੇ=ਪੈਦਾ ਕਰਨ ਵਾਲਾ ( ਅਨੰਗੀ=ਦੇਹ ਤੋਂ ਬਿਨਾ || ਆਦਿ=ਮੁੱਢ ਹੈ। . ਤਿੰਨਾਂ ਦੇਵਤਿਆਂ ਦੇ ਦੇਵ ਰੂਪ ਦਾ ਮੁੱਢ, (੨) ਅਥਵਾ ਤਿੰਨਾਂ ਦੇਵਤਿਆਂ ਦਾ ਮੁੱਢ ਰੂਪ ਹੈਂ । (ਤੇਰੇ) ਸਰੂਪ ਦਾ ਮੁੱਢ ਨਹੀਂ ਹੈ। ਰੂਪ ਤੋਂ ਬਿਨਾਂ ਤੋਂ ਨਾਮ ਤੋਂ ਬਿਨਾਂ ਹੈ, (ਅਰਥਾਤ ਤੇਰਾ ਕੋਈ ਨਾਮ ਰੂਪ ਨਹੀਂ ਹੈ) । (ਤੂੰਹੀ) ਤਿੰਨਾਂ (ਦੇਵਤਿਆਂ ਨੂੰ ਨਾਸ ਕਰਨ ਵਾਲਾ ਹੈਂ, ਅਤੇ ਤਿੰਨਾਂ ਨੂੰ ਪੈਦਾ ਕਰਨ ਵਾਲਾ ਹੈ ॥ ੧੨੮ 1 ਡਿਬਡਿਬਾਧੇ ॥ ਅਰੀਜੇ ਅਗਾਧੇ ॥ ਸਰਬ ਭਾਗੇ ॥ ਸੁ ਸਰਬਾਅਨਰਾਗੇ ॥੧੨੯॥ ਗੁਣ ਸਰੂਪ ਅਤੇ ਤਿੰਨਾਂ ਦਾ ਵਿਨਾਸ਼ਕ ਹੈ। ਨਾਮ ਤੋਂ ਤੋਂ ਰਹਿਤ ਅਤੇ ਅਥਾਹ ਹੈ। ਸਭ ਦੇ ਭਾਗਾਂ ਨੂੰ ਸੁਭੰ ਪ੍ਰਕਾਸ਼ ਤੋਂ ਦਾ ਹੈਂ ਸਭ ਨਾਲ ਪ੍ਰੇਮ ਕਰਦਾ ਹੈ ॥੧੨੯॥ ਤ੍ਰਿਭੁਗਤ ਸਰੂਪਹੈਂ ॥ ਅਛਿਚ ਹੈਂ ਅਛੂਤ ਹੈਂ ॥" ਕਿ ਨਰਕੰਪ੍ਰਣਾਸਟੈਂਪਿਬੀਊਲਪ੍ਰਵਾਸਹੈਂ॥੧੩॥ ਤਿੰਨਾਂ ਲੋਕਾਂ ਨੂੰ ਭੋਗਣ ਵਾਲਾ(ਤੇਰਾ) ਸਰੂਪ ਹੈ ॥ *ਖਾਸ ਬੀੜ ਵਿਚ ‘ਤਿਬਰਸ ਬਾਧੇ’ ਪਾਠ ਹੈ । ਖਾਸ ਬੀੜ ਵਿਚ ‘ਸਰੁੱਪ ਪਾਠ ਹੈ ।