ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ

  1. AAP KIR389 #AWAA1939 WWW

( ੬੧) ਬਟਾਂਕ ਸy ASSARਕYARYANA :SMAGAYA MM ਤੋਂ ਬਿਨਾਂ ਹੈ ਲੇਖੇ ਤੋਂ ਬਾਹਰ ਹੈ੧੩ ੩ . ਅਭਰਮ ਹੈ ( ਅਕਰਮ ਹੈਂ ॥ ਅਨਾਦਿ ਹੈਂ ॥ ਜਦ ਹੈ ੧੩੪ ਕਰਮ ਤੋਂ ਬਿਨਾ ਹੈ { ਮੁੱਢ ਤੋਂ ਰਹਿਤ ਹੈ। ਜੁਗਨੂੰ ਮਰਯਾਦਾ ਦਾ ਮੁੱਢ ਹੈਂ, (ਅਰਥਾਤ ਸਤਜੁਗ ਆਦਿਕ ਮਰਯਾਦਾ ਭੀ ਤੈਥੋਂ ਹੀ ਹੋਈ ਹੈ : ੧੩੪ | ਅਜੇ ਹੈਂ ॥ ਅਬੈ ਹੈਂ ॥ ਅਭਤ ਹੈ | ਧੜ ਹੈ। ੧੩੫ ॥ ਜਿਤਿਆ ਨਹੀਂ ਜਾਂਦਾ ਹੈ | ਤੇਰੀ ਕੋਈ ਖਾਸ ਬਯ} ਉਮਰਾ ਨਹੀਂ ਹੈ । (ਤੂੰ) (ਭੁਤ ਜੀਵ ਨਹੀਂ ਹੈ (ਇਸ ਲਈ) (ਅਧੂਤ) ਨਿਰਭੈ ਹੈ ॥੧੩੫ ॥ ਅਨਾੜ ਹੈ ਉਦਾਸ ਹੈਂ । ਅਧੁੰਧ ਹੈਂ ! ਅਬੰਧ ਹੈਂ ਨਾਸ ਤੋਂ ਬਿਨਾਂ ਹੈ । {ਸਭ ਤੋਂ ਉਪਰਾਮ ਹੈ । ਧੰਧਿਆਂ ਤੋਂ ਬਿਨਾਂ ਹੈ । ਬੰਧਨਾਂ ਤੋਂ ਰਹਿਤ ਹੈਂ ॥੧੩੬॥ ਅਭਗਤ ਹੈਂ ॥ ਬਿਰਕਤ ਹੈਂ ॥ ਅਨਾਸ ਹੈਂ ॥ ਪ੍ਰਕਾਸ ਹੈਂ ੧੩੭॥ ਅਭਗਤ-ਅਭਕ3] ਜੋ ਵੰਡਿਆ ਨਾਂ ਜਾਏ, ਜੋ ਅਲੱਗ ਨਾਂ ਕੀਤਾ ਜਾਏ, ਜਿਸਦੇ ਟੁਕੜੇ ਨਾਂ ਹੋਏ ਹੋਨ, ਸਮੁੱਚਾ ! ਬਿਰਕਤ-ਰਕਤਰੰਗ ਰੰਗ ਬਿਨਾ।