ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਖਲਾ ਲRAJASਈs KRKARANA19 ਸਾਲ a ਬਹਿਬ (੬੩ ) ਸਟੀਕ · ਅਨਿੱਤ ਹੈਂ ॥ ਸੁਨਿੱਤ ਹੈਂ ॥ ਅਜਾਤ ਹੈਂ ॥ ਅਜਾਦਿ ਹੈਂ ॥੧੪੧॥ ਅਨਿੱਤ-ਅਨਿਨ ਜੋ ਆਪ ਕਾਰਯ ਰੂਪ ਹੋਵੇ ਅਤੇ ਜਿਸਦਾ ਕੋਈ ਕਾਰਣ ਨਾਂ ਹੋਵੇ : ਸੁਨਿੱਤ-ਨਿੱਤ ਸੁਣਨ ਨੂੰ ਵਾਲਾ ॥ ਅਜਾਤ=ਜੋ ਜੰਮਿਆਂ ਨਹੀਂ ਹੈ | (3) ਅਨਿਤਯ ਹੈ। ਸੁਣਨ ਵਾਲਾ ਹੈਂ । ਜੰਮਿਆਂ ਨੂੰ ਨਹੀਂ ਹੈ । ਸੁਤੰਤੁ ਹੈ ॥ ੧੪੧ ll ਚਰਪਟ ਛੰਦ ॥ ਤੂ ਪ੍ਰਸਾਦਿ ॥ ਸਰਬੰ ਹੰਤਾ ॥ ਸਰਬੰ ਰੀਤਾ | ਸਰਬੀ ਖਿਆਤਾ ॥ ਸਰਬੰ ਗਿਆਤਾ ॥ ੧੪੨॥ ਗੰਤਾ=ਜਾਣ ਵਾਲਾ {Lਖਿਆ=ਕਥਨ ਕੀਤਾ ਗਿਆ ਗਿਆਤ=ਜਾਣਨ ਵਾਲਾ | ਸਭ ਨੂੰ ਮਾਰਣ ਵਾਲਾ ਹੈਂ । ਸਭ ਵਿਚ ਜਾਣ ਵਾਲਾ ਹੈ । ਸਭ ਵਿਚ ਕਥਨ ਕੀਤਾ ਗਿਆ ਹੈ। ਸਭ ਨੂੰ ਜਾਣਨ WUWMA WAWA KWAXXWWWWWWWWWWY AMWAMVAMAA WWWWWWAAALAL garannan ਵਾਲਾ ਹੈਂ॥ ੧੪੨ ॥ SA ਤੇ ਸਰਬੰ ਹਰਤਾ ॥ ਸਰਬੰ ਕਰਤਾ॥ ਸਰਬੰ ਪਾਣੈ ॥ ਸਰਬੰ ਤਾਣੈ॥੧੪੩ ॥ ਨੂੰ ਮਾਰਦਾ ਹੈ। ਸਭ ਨੂੰ ਬਣਾਂਦਾ ਹੈ। ਸਭ ਦਾ ਪਾਣੀ ਜੀਵਨ ਹੈਂ । ਸਭ ਦਾ ਤਾਣੀ ਰਾਖਾ ਹੈਂ ॥੧੪੩ ॥ - ਸਰਬੰ ਕਰਮੰ॥