ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਜਾਪ ਸਾਹਿਬ ਰੋਜੀ ਦੇਣ ਵਾਲਾ ਦਿਆਲੂ ਹੈ ॥੧੫੪ ॥ ਸਮਤਲ ਜੂਬਾ ਹੈਂ ॥ ਕਿ ਸਾਹਿਬ ਕਿਰਾ ਹੈਂ ॥ ਕਿ ਨਰਕ ਪ੍ਰਣਾਸ ਹੈਂ ॥ ਬਹਿਸਤੁਲ ਨਿਵਾਸ ਹੈਂ ॥੧੫੫ ॥ ਜੁਬਾਂ=ਬੋਲੀਆਂ । ਕਿਰਾਂ-ਕਮ] ਦੇਸ, ਵਲਾਯਤ। (2) ਇਕ ਰਾਸੀ ਵਿਚ ਅਨੇਕਾਂ ਨਛੱਤਾਂ ਦਾ ਇਕੱਠ ਹੋਣਾ ਇਸ ਅਰਥ ਨਾਲ ਸਾਹਿਬ ਕਿਰਾਂ' = ਨਛੱਤ ਵਾਲਾ, ਭਾਗਵਾਨ ਨੂੰ ਭਾਵ-ਮਹਾਂ ਪ੍ਰਤਾਪੀ । ਬਹਿਸਤੁਲ=ਬਹਿਸ਼ਤ, ਸੁਰਗ ਨੂੰ ਅਮਰਲੋਕ ॥ (ਜੋ) ਸਾਰੀਆਂ ਬੋਲੀਆਂ ਦਾ ਮਾਲਕ ਹੈ। (ਜੋ) (ਸਾਰੇ ਦੇਸ਼ਾਂ ਦਾ ਮਾਲਕ ਹੈ। ਜੋ ਨਰਕ ਨੂੰ ਨਾਸ ਕਰਨ ਵਾਲਾ ਹੈ। (ਜੋ) ਬਹਿਸ਼ਤ ਵਿਚ ਵੱਸਦਾ ਹੈ॥੧੫੫॥ ਕਿ ਸਰਬੁਲ ਗਵੰਨ ਹੈਂ ॥ਹਮੇਸੂਲ ਰਵੰਨ ਹੈਂ ॥ ਤਮਾਮੁਲ ਤਮੀਜ ਹੈਂ ॥ ਸਮਤਲ ਅਜੀਜ ਹੈਂ ॥ ਰਵੰਨ=ਵਿਆਪਕ । (੨) ਭੋਗਣਹਾਰ, ਰਾਵਨਹਾਰੇ ॥ ਤਮਾਮਲ=ਸਭਨਾਂ ਦੀ। ਤਮੀਜ=ਸਮਝ, ਗਯਾਤ। ਅਜੀਜ=ਪਿਆਰਾ । ਜੋ ਸਭ ਵਿਚ ਗਮਨ ਕਰਦਾ ਹੈ। ਹਮੇਸ਼ਾਂ ਹੀ ਵਿਆਜ ਹੈ | ਸਭ ਦੀ ਸਮਝ ਰੱਖਦਾ ਹੈ । ਸਭ ਦਾ ਪਿਆਰਾ ਹੈ॥੧੫॥ ਪਰੰਪਰਮ ਈਸ ਹੈਂ ॥ ਸਮਸਤਲ ਅਦੀਬ ਹੈ