ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਅਦੇਸਲ ਅਲੇਖ ਹੈਂ ਹਮੇਸੂਲ ਅਭੇਖ ਹੈਂ॥੧੫੭॥ ਅਦੀਸ=ਅਦਿਬ, ਗੁਪਤ | ਅਦੇਸੁਲ=ਦੇਸ਼ਾਂ ਤੋਂ ਰਹਿਤ । ਵਡਿਆਂ ਤੋਂ ਵਡਿਆ ਦਾ ਸਾਮੀ ਹੈ । ਸਭਨਾਂ ਤੋਂ ਗਪਤ ਹੈ । ਦੇਸਾਂ ਤੋਂ ਰਹਿਤ ਅਤੇ ਲੇਖੇ ਤੋਂ ਰਹਿਤ ਹੈ | ਹਮੇਸ਼ਾਂ ਹੀ ਭੇਖ ਤੋਂ ਰਹਿਤ ਹੈ । ੧੫੭॥ ਜਿਮੀਨਲ ਜਮਾ ਹੈਂ 1 ਮੀਲ ਇਮਾ ਹੈਂ ॥ ਕਰੀਮੂਲ ਕਮਾਲ ਹੈ ਕਿ ਜੁਰਅਤਿ ਜਮਾਲ ਹੈਂ ॥ ਜਿਮਨੁਲ=ਧਰਤੀ ਅਤੇ । ਜਮਾਂ=ਅਸਮਾਨ ॥ ਇਮ=ਈਮਾਨ, ਧਰਮ । ਜੁਰਅਤਿ=ਸਾਹਸ,ਦਲੇਰੀ। ਜਲ=ਨੁਰ, ਸੁੰਦਰਤਾ । ਧਰਤੀ ਅਤੇ ਅਕਾਸ਼ ਵਿਚ ਹੈਂ। ਗੰਭੀਰ ਧਰਮ ਵਾਲਾ Pਹੈਂ ਪੂਰਨ ਕ੍ਰਿਪਾਲੂ ਹੈ। ਜੋ ਸਾਹਸ ਤੇ ਸੁੰਦਰ ਹੈਂ ॥੧੫੮॥ ਕਿ ਅਚਲੇ ਪ੍ਰਕਾਸ਼ ਹੈਂ 11 ਕਿ ਅਮਿਤੋ ਸੁਬਾਸ ਹੈਂ । ਕਿ ਅਜਬ ਸਰੂਪ ਹੈਂ ॥ ਕਿ ਅਮਿਤੋ ਬਿਭੂਤ ਹੈਂ ॥ ਜੋ ਅਚੱਲ ਪੂਝ ਵਾਲਾ ਹੈ। ਜੋ ਅਮਿੱਤ ਸੁਗੰਧੀ ਨੂੰ ਵਾਲਾ ਹੈ । ਜੋ ਅਚਰਜ ਸਰੂਪ ਵਾਲਾ ਹੈ । ਜੋ ਅਮਿੱਤ ਸੰਪਦਾ : ਵਾਲਾ ਹੈ ॥੧੫੯॥ ਕਿ ਅਮਿਤੋ ਪਸਾ ॥ ਕਿ ਆਤਮ ਪ੍ਰਭਾ ਹੈਂ ॥ ਕਿ ਅਚਲੰ ਅਨੈਗ ਹੈਂ ਕਿ ਅਮਿਤੋਂ ਅਭੰਗ ਹੈਂ ॥ ਪਸਾ=ਦਾਤ | ਆਤਮ=ਅਪਨੇ ਆਪ