ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ .... (੭੧ ) , ਅਨਭਵ ਅਨਾਸ !! ਮੂਨ ਮਨਿ ਪ੍ਰਕਾਸ ॥ ਗੁਨ ਗਨ ਪ੍ਰਨਾਮ ਜਲ ਥਲ ਮੁਦਾਮ ॥੧੬੩॥ (ਜੋ) ਗਯਾਨ ਰੂਪ ਇੱਛਾ ਤੋਂ ਰਹਿਤ ਹੈ । ਮੁਨੀਆਂ ਦੇ ਮਨ ਵਿਚ ਪ੍ਰਕਾਸ਼ਮਾਨ ਹੋ { ਗੁਣਆਂ ਦੇ (ਗਨ) ਗੋਹ (ਜੱਥੇ) (ਜਿਸਨੂੰ) ਪੁਨਾਮ ਕਰਦੇ ਹਨ, ਅਤੇ ਜੋ) ਜਲ ਥਲ ਵਿਚ ਸਥਿਰ ਹੈ ॥੧੬੩ ॥ ਅਨੁਛਿਚ ਅੰਗ ਆਸਨ ਅਭੰਗ ॥ ਉਪਮਾ ਅਪਾਰ [ ਗਤਿ ਮਿਤਿ ਉਦਾਰ ॥੧੬੪॥ ਨਾਂ ਛਿਜਨ ਵਾਲਾ ਸਰੀਰ ਹੈ । ਅਚੱਲ ਸਥਾਨ ਹੈ । ਬੇ-ਹੱਦ ਉਪਮਾ ਵਾਲਾ ਹੈ। ਉਦਾਰਤਾ (ਜਿਸਦੀ) (ਗਤਿ) ਨੂੰ ਚਾਲ ਤੇ ਮਰਯਾਦਾ ਹੈ । ੧੬੪ | ਜਲ ਥਲ ਅਖੰਡ 1 ਦਿਸ ਵਿਸ ਅਭੰਡ ॥ ਜਲ ਬਲ ਮਹੰਤ ਦਿਸ ਇਸ ਬਿਅੰਤ ॥੧੬੫॥; (ਜੋ ਜਲ ਥਲ ਵਿਚ { ਅਖੰਡ ਵੱਡੀ ਸ਼ੋਭਾ ਵਾਲਾ ਹੈ । ਦਸਾਂ ਵਿਸ਼ਾਂ ਵਿਚ ਅਨੰਦ ਹੈ, , ਅਰਥਾਤ ਜਿਸ ਦੀ ਕਿਤੇ ਭੀ ਨੂੰ ਨੰਦਾ ਨਹੀਂ ਹੁੰਦੀ । ਜਲ ਥਲ ਵਿਚ ਪੂਜੜ ਹੈ। ਦਸਾਂ ਨੂੰ ਪ੍ਰਦੇਸਾਂ ਵਿਚ (ਓਹੀ) ਬੇਅੰਤ ਹੈ ॥ ੧੬੫ ॥ ਅਨਭਵ ਅਨਾਸ ਧਿਤ ਧਰ ਧੂਰਾਸ ॥ ਆਜਾਨ ਬਾਹੁ ॥ ਏਕੋ ਸਦਾਹੁ ॥੧੬੬ ॥ ਧਿਤ ਧਰ=ਧੀਰਜ ਧਾਰਨ ਵਾਲੇ ( ਰਾਸ=(ਧੁਰਾਸਨ