ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨੁਛਿਚ ਗਾਤ 11 ਆਜਿਜ਼ ਨ ਬਾਤ ॥੧੬੮il ਘਰ=ਸਮੂੰਹ । ਨਾਮ-ਸਿਮਰਨ ! ਗਾਤ=ਸਰੀਰ । ਦੀ ਆਜਿਜ਼=ਦੀਨ । ਸਾਰੇ ਘਰਾਂ ਵਿਚ ਜਿਸਨੂੰ ਪ੍ਰਨਾਮ (ਹੁੰਦੀ ਹੈ। ਸਾਰੇ) ' (ਵਿਚ ਜਿਸਦੇ ਚਰਨਾਂ ਦਾ ਸਿਮਰਨ ਹੈ। ਨਾਂ ਛਿੰਜਨ ਬਾਲ (ਜਿਸਦਾ) ਸਰੀਰ ਹੈ । (ਜਿਸ ਵਿਚ) ਦੀਨਤਾ ਦੀ ਗੱਲ ਲੈ mਹੀਂ ਹੈ (ਭਾਵ-ਜੋ ਕੰਗਾਲ ਨਹੀਂ) । ੧੬੮ ॥ ਅਨਝੰਜ ਗਾਤ | ਅਨਰੰਜ ਬਾਤ ॥ ਅਨਟੁਟ ਭੰਡਾਰ ॥ ਅਨਟ ਅਪਾਰ ॥੧੬੯ ॥ ਅਨਝੰਜ=ਝੰਜ=ਕੰਬਨਾ ਅਡੋਲ । ਅਨਰੰਜ=ਰੰਜ=ਗੁੱਸਾ ਨਹੀਂ॥ ਜਿਸਦਾ) ਸਰੀਰ ਡੋਲਦਾ ਨਹੀਂ ਹੈ। (ਜਿਸਦੀ) ਗੱਲ ਵਿਚ ਗੁੱਸਾ ਨਹੀਂ ਹੈ । (ਜਿਸ ਦਾ) ਭੰਡਾਰ ਮੁੱਕਦਾ ਨਹੀਂ ਹੈ। (ਜੋ ਕਿਸੇ ਦਾ) (ਟ) ਕਾਯਮ ਨਹੀਂ ਕੀਤਾ ਹੋਇਆ, ਤੇ ਜਿਸ ਦਾ) ਪਾਰ ਭੀ ਨਹੀਂ ਹੈ ॥੧੬੯॥ ਆਡੀਠ ਧਰਮ॥ ਅਤਿ ਢੀਠ ਕਰਮ ॥ ਅਣਬਣ ਅਨੰਤ ॥ ਦਾਤਾ ਮਹੰਤ॥੧੭੦ ॥ (ਜੇ) ਨਾਂ ਦਿਸਣ ਵਾਲੇ ਧਰਮ ਵਾਲਾ ਹੈ । ਵਡੇ ਢੀਠ ਵਾਲਾ ਹੈ। (ਬਣ ਜ਼ਖਮ ਤੋਂ ਬਿਨਾਂ ਤੇ ਅੰਤ ਤੋਂ ਹੈ (ਜੋ ਸਭ ਦਾ) ਦਾਤਾ ਤੋਂ ਵੱਡਾ ਹੈ I ੧੭੦॥