ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪੁ ਸਾਹਿਬ ( ਪ ) ਸਟੀਕ ਤੂੰ ਕਰੁਣਾਕਰ ਹੈ 11 ਬਿਸੁੰਭਰ ਹੈਂ ॥ ਤੇ ਸਰਬਸੂਰ ਹੈਂ ॥ ਜਗਤੇਸੂਰ ਹੈਂ ॥੧੭੫॥ ਕਰਣਾਕਾਰ=ਕਰੁਣਾ-ਆਕਰ=ਖਾਣਿ] ਕ੍ਰਿਪਾ ਦੀ ਖਾਣ । ਬਿਸੰਭਰ=ਬਿਸ--ਅੰ=ਭਰ ਜਗਤ ਨੂੰ ਭਰਨ ਵਾਲਾ । ਕ੍ਰਿਪਾ ਦੀ ਖਾਣਿ ਹੈਂ । ਜਗਤ ਨੂੰ ਭਰਨ ਵਾਲਾ ਹੈ । ਛੂ ਸਭ ਦਾ ਸਾਮੀ ਹੈ । ਜਗਤ ਦਾ ਈਸ਼ਰ (ਪੂਜਯ ਪੁਰਖ) ਹੈਂ ॥ ਬ੍ਰਹਮੰਡਸ ਹੈ | ਖਲ ਖੰਡ ਹੈਂ ॥ . ਪਰ ਤੇ ਪਰ ਹੈ॥ ਕਰੁਣਾ ਕਰ ਹੈਂ ॥੧੭੬॥ ਲ੍ਹਮੰਡਲ= ਮੰਡ-ਅਸੁ=ਪੂਣ) ਜਗਤ ਦਾ ਜੀਵਨ। | ਖੰਡਸ=ਨਾਸ ਕਰਤਾ। ਜਗਤ ਦਾ ਜੀਵਨ ਹੈ । ਦੁਸ਼ਟਾਂ ਦੇ ਨਾਸ ਕਰਨ ਵਾਲਾ ਹੈ | ਪਰੇ ਤੋਂ ਪਰੇ ਹੈ। ਕੁਪਾ ਦੀ ਖਾਣੀ ਹੈ, (ਅਰਥਾਤ ਨੂੰ ਕਰੁਣਾ ਦੇ ਪੈਦਾ ਹੋਣ ਦੀ ਜਗਾ ਹੈ) ॥੧੭੬ ॥ ਨੂੰ ਅਜਪਾ ਜਪ ਹੈਂ ਅਬ ਬ੫ ਹੈਂ ॥ ਅਕ੍ਰਿਤਾ ਕਿਤ ਹੈਂ ॥ ਅੰਮ੍ਰਿਤਾ ਮਿਤ ਹੈਂ ॥੧2211 . ਅਜਪਾ=ਜੋ ਜਾਪਦਾ ਨਹੀਂ ਹੈ, ਜੋ ਮਲਮ ਨਹੀਂ ਹੁੰਦਾ। ਜੋ=ਜਾਪਦਾ ਹੈ । ਅਥਪਾ=ਸੋ ਸਥਿਰ ਨਹੀਂ ਹੈ। ੧੫=ਸਥਿਰ ਹੁੰਦਾ। ਅਕਤਾ=ਨਾਂ ਤੇ ਜਾਣ ਵਾਲਾ ਕੰਮ।