ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

TAKAYE ਜੋ ਸਥਿਰ ਨਹੀਂ ਹੈ, (ਉਸਨੂੰ) ਸਥਿਰ ਕਰਨ ਵਾਲਾ ਹੈ ਤੇ ਕੀਤਾ ਨਹੀਂ ਜਾਣਨ ਵਾਲਾ, (ਉਸ ਨੂੰ) ਕਰਨ ਵਾਲਾ ਹੈ । ਨੂੰ ਮਰਦਾ ਨਹੀਂ ਹੈ, (ਉਸ ਨੂੰ) ਮਾਰਨ ਵਾਲਾ ਹੈਂ ॥੧੭੭॥ ਅਮਿਤਾ ਮਿਤ ਹੈਂ ॥ ਕਰੁਣਾ ਕਿਤ ਹੈਂ ॥ ਅਕ੍ਰਿਤਾ ਕ੍ਰਿਤ ਹੈਂ ॥ ਧਰਣੀ ਤ ਹੈਂ ॥੧੭੮॥ ਨੂੰ ਕਰੁਣਾਮ੍ਰਿਤ=(ਕਰੁਣ-1-ਅਕ੍ਰਿਤ=ਸਰੂਪ) ਕ੍ਰਿਪਾ ਸਰੂ੫॥ ਅਕ੍ਰਿਤਾ=ਅਕ੍ਰਿਤ, ਦੇਹਾਂ । ਅੰ ਮ੍ਰਿਤ=ਅੰਮ੍ਰਿਤ ਦਾ ਨੂੰ ਅੰਮ੍ਰਿਤ, ਅੰਮ੍ਰਿਤ ਵਿਚਲੀ ਸਾਰ ਵਸਤੂ ॥ ਨੂੰ ਅੰਮ੍ਰਿਤ ਵਿਚ ਅੰਮ੍ਰਿਤ ਹੈ। ਕ੍ਰਿਪਾ ਸਰੂਪ ਹੈ। ਸਰੀਰਾਂ ਦੇ ਕਰਨ ਵਾਲਾ ਹੈ। ਧਰਤੀ ਦੇ ਧਾਰਨ ਵਾਲਾ ਹੈਂ ॥੧੭੮॥ ਅਮਿਤੇਸਰ ਹੈਂ ॥ ਪਰਮੇਸ਼ਰ ਹੈਂ ॥ ਅਕ੍ਰਿਤਾ ਕਿਤ ਹੈਂ॥ ਅਮਿਤਾ ਮਿਤ ਹੈਂ ॥੧੭੯॥ ਅੰਮ੍ਰਿਤ ਦਾ ਸਵਾਮੀ ਹੈ। ਵਡਾ ਮਾਲਕ ਹੈਂ । ਨਾ ਕੀਤੇ ਜਾਣ ਵਾਲੇ ਸਰੂਪ ਵਾਲਾ ਹੈਂ । ਅੰਮ੍ਰਿਤ ਦਾ ਭੀ ਅੰਮ੍ਰਿਤ ਨੂੰ ਰੂਪ ਹੈਂ ॥੧੭੯ ॥ ਅਜਬਾ ਕ੍ਰਿਤ ਹੈਂ ॥ ਅਮਿਤਾ ਮਿਤ ਹੈਂ ॥ ਝੁਨੇਰ ਨਾਇਕ ਹੈਂ ॥ ਖਲ ਘਾਇਕ ਹੈਂ ॥੧੮ol ਨੂੰ ਅੰਮ੍ਰਿਤ=ਮੁਕਤੀ । ਨਾਇਕ=ਮੀ । ਘਾਇ=ਨਾਸ ਕਰਨ ਵਾਲਾ । ਅਸਚਰਜ ਰੂਪ ਵਾਲਾ ਹੈਂ । ਮੁਕਤੀ (ਦੇ