ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

  • ਸਟੀਕ

AAAAA AM # WORvyxI AWMKAWA #AWSARASWANSKAAMYASARKAWAY ਜਾਪੁ ਸਾਹਿਬ ( ੭੮) WWWWWWAAKKAAKWA WANAWWAA ਛੂ ਹੈ। ਕਤਰਿਆਂ ਦਾ ਕਤਰਾ ਹੈ | ਕਤਰਿਆਂ ਦਾ ਹਰਤਾ ਹੈ: (ਅਰਥਾਤ-ਜੋ ਜਗਤ ਦੇ ਕਰਤੇ ਪੰਜ ਤਤ, ਜਾਂ ਹਮਾਦਿਕ ਹਨ ਉਨ੍ਹਾਂ ਦੇ ਨਾਸ ਕਰਨ ਵਾਲਾ ਹੈ) ॥੧੮੩ ॥ ਪਰਮਾਤਮ ਹੈਂ ॥ ਸਰਬਤਮ ਹੈਂ ॥ ਆਤਮ ਬਸ ਹੈਂ ॥ ਜਬ ਕੇ ਜਸ ਹੈਂ ॥ ੧੮੪॥ ਨੂੰ ਪਰਮਾਤਮ=ਪਾਰਬ੍ਰਹਮ । ਆਤਮ ਬਸ=ਆਤਮ ਜਿੱਤ, ਸਾਧੀਨ, ਖੁਦ ਮੁਖਤਾਰ । ਜਸ=(ਯਸ) ਜੈਸਾ ! ਹੈ ਪਾਰਬ੍ਰਹਮ ਹੈ । ਸਰਬ ਦਾ ਆਪਣਾ ਆਪ ਹੈ। ਖੁਦ ਨੂੰ ਮੁਖ਼ਤਾਰ ਹੈ। ਜੈਸੇ ਦਾ ਜੈਸਾ ਹੈ, (ਭਾਵ-ਪ੍ਰਣਾਮੀ ਨਹੀਂ ਹੈ, ਜਿਉਂ ਦਾ ਤਿਉਂ ਹੈ) ॥੧੮੪॥ ਭੁਜੰਗ ਪ੍ਰਯਾਤ ਛੰਦ ॥ ਨਮ ਸੂਰਜ ਸੂਰਜ ਨਮੋ ਚੰਦ ਚੰਦੇ ॥ ਨਮੋ ਰਾਜ ਰਾਜੇ ਨਮੋ ਇੰਦ ਇੰਦੇ ॥ ਸੂਰਜ ਦੇ ਸੂਰਜ ਨੂੰ ਨਮਸਕਾਰ ਹੈ, ਚੰਦੂਮਾਂ ਦੇ ਚੰਦੂਮਾਂ ਨੂੰ ਨਮਸਕਾਰ ਹੈ ਰਾਜਆਂ ਦੇ ਰਾਜੇ ਨੂੰ ਨਮਸਕਾਰ ਹੈ, ਇੱਦਾਂ ਦੇ ਇੰਦ ਨੂੰ ਨਮਸਕਾਰ ਹੈ। ਨਮੋ ਅੰਧਕਾਰੇ ਨਮੋ ਤੇਜ ਤੇਜੇ ॥ ਨਮੋ ਬਿੰਦ ਬਿੰਦੇ ਨਮੋ ਬੀਜ ਬੀਜੇ ॥੧੮੫॥ ਅੰਧੇਰਾ ਕਰਨ ਵਾਲੇ ਨੂੰ ਨਮਸਕਾਰ ਹੈ, (ਤੇਜ) ਪੁਕਾਏ ਨੂੰ ਦੇ ( ਤੇਜੇ) ਪ੍ਰਕਾਸ਼ਕ ਨੂੰ ਨਮਸਕਾਰ ਹੈ । ਬਿੰਦ ਬੰਦੇਵਤਿਆਂ ANKANA SA