ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲਹ ਕਰਤਾ ਨਮੋ ਸ਼ਾਂਤ ਰੂਪੇ ॥ ਨਮੋ ਇੰਦ ਇੰਦੇ ਅਨਦ ਬਿਭੂਤੇ !! ੧੮ (ਕਲਹ) ਲੜਾਈ ਕਰਨ ਵਾਲੇ ਨੂੰ ਨਮਸਕਾਰ ਹੈ, ਨੂੰ ਸ਼ਾਂਤ ਰੂਪ ਵਾਲੇ ਨੂੰ ਨਮਸਕਾਰ ਹੈ । ਇੰਦਿਆਂ ਵਿਚ ਇੰਦਰ ਰੂਪ ਅਤੇ ਆਦਿ ਤੋਂ ਰਹਿਤ ਸੰਪਦਾ ਵਾਲੇ ਨੂੰ ਨਮਸਕਾਰ ਨੂੰ ਹੈ ॥੧੮੭॥ ਕਲੰਕਾਰ ਰੂਪੇ ਅਲੰਕਾਰ ਅਲੰਕੋ 11. ਨਮੋ ਆਸ ਆਸੋ ਨਮੋ ਬਾਂਕ ਕੇ ॥ - ਕਲੰ=ਸ਼ਕਤੀਆਂ । ਕਾਰ=ਕਰਨ ਵਾਲਾ | ਅਲੰਕੇ= ਨੂੰ ਅਲੰਕਤ ਕਰਨ ਵਾਲਾ, ਭੂਸ਼ਿਤ ਕਰਨ ਵਾਲਾ | ਆਸ= (ਆਸਜ਼) ਮੁਖ। ਬਾਕ=ਸੁੰਦਰ । ਬੰਕੇ=ਸੁੰਦਰਤਾ । ਨੂੰ ਸ਼ਕਤੀਆਂ ਕਰਨ ਵਾਲੇ ਰੂਪ ਨੂੰ ਨਮਸਕਾਰ ਹੈ, ਅਤੇ) ਭੂਖਨ ਨੂੰ ਭੂਸ਼ਿਤ ਕਰਨ ਵਾਲੇ ਨੂੰ ਨਮਸਕਾਰ ਹੈ) | ਮੁਖ ਵਿਚ ਮੁਖ ਰੂਪ ਨੂੰ ਨਮਸਕਾਰ ਹੈ ਅਤੇ ਸੁੰਦਰ ਵਿਚ ਸੁੰਦਰਤਾ ਰੂਪ ਨੂੰ ਨਮਸਕਾਰ ਹੈ । ਅਭੰਗੀ ਸਰੂਪੇ ਅਨੰਗੀ ਅਨਾਮੇ • ਭੰਗੀ ਤਿਕਾਲੇ ਅਨੰਗੀ ਅਕਾਮੇ ॥੧੮੮ ਨਾਂ ਨਾਲ ਹੋਣ ਵਾਲੇ, ਨਾਮ ਤੇ ਰੂਪ ਤੋਂ ਰਹਿਤ, ਨੂੰ ਸਰੂਪ ਵਾਲੇ ਨੂੰ ਨਮਸਕਾਰ ਹੈ । ਜੋ) ਤਿੰਨਾਂ ਕਾਲਾਂ ਵ0 ਤਿੰਨ ਲੋਕਾਂ ਨੂੰ ਨਾਸ ਕਰਦਾ ਹੈ, ਅਤੇ (ਆਪ) ਦੇਹ ਤੋਂ ਗਰ ਵਾਸ਼ਨਾ ਤੋਂ ਰਹਿਤ ਹੈ