ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਨਿੰਦਾ ਕਰਨ ਵਾਲਾ ਅਤੇ ਸਾਰਿਆਂ ਵਿਚ ਵੱਸਦਾ ਹੈ । ਨੂੰ ਅਜਾਇਬ ਬਿਭੂਤੇ ਗਜਾਇਬ ਗਨੀਐ ॥ ਹਰੀਐ ਕਰੀਅੰ ਕਰੀਮੂਲ ਰਹੀਐ ॥੧੯੮ ਨੂੰ ਅਜਾਇਬ=ਅਚਰਜ । ਗਜਾਇਬ=ਗਜ਼ਬ ਢਾਹੁਣ ਵਾਲਾ, ਕੋਧ ਕਰਨ ਵਾਲਾ । ਹਰੀਐ=ਹਰੇ, ਅਨੰਦ ॥ ਕਰੀਅੰਤਰਨ ਵਾਲਾ । ਅਚਰਜ ਸੰਪਦਾ ਵਾਲਾ ਹੈ । ਦੁਸ਼ਮਨਾਂ ਉੱਤੇ ਗਜ਼ਬ (ਕੋਧ) ਢਾਹੁਣ ਵਾਲਾ ਹੈ। (ਸੇਵਕਾਂ ਨੂੰ) ਅਨੰਦ ਕਰਨ ਵਾਲਾ, ਕ੍ਰਿਪਾਲੂ ਤੇ ਦਿਆਲੂ ਹੈ ॥੧੯੮ ॥ : ਚੱਤ ਚੱਕੂ ਵਰਤੀ ਚੱਤ ਚੱਕ ਭੁਗਤੇ ॥ ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ ॥ ਚੌਹਾਂ ਚੱਕਾਂ ਵਿਚ ਵਰਤ ਰਿਹਾ ਹੈ, ਚੌਹਾਂ ਚੱਕਾਂ ਨੂੰ ਭੋਗਦਾ ਹੈ । (ਸੁਯੰਭਵ) ਅਪਨੇ ਆਪ ਪ੍ਰਕਾਸ਼ਵਾਨ ਸੋਭਦਾ ਹੈ, (ਜੋ) ਹਮੇਸ਼ਾ ਹੀ ਸਭ ਨਾਲ ਜੁੜ ਰਿਹਾ ਹੈ। ਨੂੰ ਦੁਕਾਲੀ ਪ੍ਰਣਾਲੀ ਦਯਾ ਸਰੂਪੇ ॥ ਤੂੰ ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੧੯੯॥ ਨੂੰ (ਦੁਕਾ) ਬਰੇ ਵੇਲੇ ਨੂੰ ਨਾਸ ਕਰਨ ਵਾਲਾ ਅਤੇ ਦਿਆਲੂ ਸਰੂਪ ਹੈ । ਸਦਾ ਹੀ ਸਾਡੇ) ਅੰਗ ਸੰਗ ਰਹਿੰਦਾ ਤੇ ਹੈ, ਅਤੇ) ਨਾਸ ਨਾ ਹੋਣ ਵਾਲੀ ਸੰਪਦਾ ਬਖਸ਼ਦਾ ਹੈ॥੧