ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਜਮੁ=ਮਨ ਤੇ ਇੰਦੀਆਂ ਨੂੰ ਵਿਕਾਰਾਂ ਤੋਂ ਰੋਕਨਾਂ ਨੇਮ-ਨਿਯਮ) ਸਤ, ਸੰਤੋਖ, ਪਵਿੱਤਤਾ, ਵਿਦਯਾ ਭੜਾਸ ਹੈ ਨੂੰ ਦਾਨ ਆਦਿਕ ਦਾ ਇਕਰਸ ਪਾਲਨ ਕਰਨ ਦਾ ਨਾਮ ਨੇਮ ਹੈ । :ਬਿਸੇਖੈ=ਅਧਕਤਾ, ਯਾਦਤ । (੨) ਉੱਤਮ ਕਰਮ ॥ ਤੀਰਥ, ਇਸ਼ਨਾਨ, ਦਯਾ, ਦਮ, ਦਾਨ, ਸਭ ਸੰਜਮ ਝੂ ਨੇਮ ਅਤੇ ਹੋਰ ਅਨੇਕਾਂ ਉੱਤਮ ਕਰਮ (ਕਰੋ ! ਬੇਦ ਪੁਰਾਨ ਕਤੇਬ ਕੁਰਾਨ ਜਿਮੀਨ ਜਮਾਨ ਸਬਾਨ ਕੋ ਪੇਖੈ॥ ਹਿੰਦੂਆਂ ਦੇ) ਵੇਦ ਪੁਰਾਣ, ਮੁਸਲਮਾਨੀ) ਕੁਰਾਨ, (ਆਦਿਕ ਚਾਰੇ) ਕਤੇਬਾਂ (ਪੜੋ, ਅਤੇ ਸਾਰੀ) ਜਿਮੀਨ ਉਤੇ Łਫਿਰਕੇ) ਸਾਰੇ ਜ਼ਮਾਨੇ ਵੇਖ ਲਵੋ । ਪਉਨ ਅਹਾਰ ਜਤੀ ਜਤ ਧਾਰ ॥ ਸਬੈ ਸੁ ਬਿਚਾਰ ਹਜ਼ਾਰਕ ਦੇਖੇ ॥ . ਪੌਣ ਦਾ ਭੋਜਨ ਕਰੇ, ਜਤ ਨੂੰ ਧਾਰ ਕੇ ਜਤੀ ਹੋਵੇ, ਸਾਰੀਆਂ ਸ਼ੁਭ ਵਿਚਾਰਾਂ ਕਰੇ, ਇਸ ਤਰ੍ਹਾਂ ਦੇ ਅਸਾਂ ਕੋਈ) ਨੂੰ ਹਜ਼ਾਰਾਂ ਹੀ (ਆਦਮੀ) ਵੇਖੇ ਹਨ । ਸ੍ਰੀ ਭਗਵਾਨ ਭਜੇ ਬਿਨੁ ਭੁਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪॥੨੪ ਹੈ ਰਾਜਨ*! ਸ੍ਰੀ ਕਰਤਾਰ ਜੀ ਦੋ ਭਜਨ ਤੋਂ ਬਿਨਾ ਹੈ ਰੇ । f ar.

  • ਪਹਾੜੀ ਰਾਜਿਆਂ ਨੂੰ ਉਪਦੇਸ਼ ਦੇਣ ਲਈ ਇਹ ਵਾਰ ਉਚਾਰੇ ਸਨ | ਪਰ ਕਈ ਸੰਪ੍ਰਦਾਈ ' ਕਹਿੰਦੇ ਹਨ

|