SHAHALLA AAAA MALA MANKE ALL TH ਸੁਧਾ ਸਵਯੇ (੮੯) ਸ਼ਰੀਕ ਅਤੇ ਪ੍ਰੀਤੀ ਤੋਂ ਬਿਨਾਂ (ਹੋਣ ਕਰਕੇ ਇਤਾਦਿਕ ਕਰਮਾਂ ਵਿਚੋਂ) ਨਹੀਂ ਪਿਆ॥ ੪॥੨੪॥ ਇਕ ਭੀ ਕਬੂਲ ਸੁਧ ਸਿਪਾਹ ਦੁਰੰਤ ਦੁਬਾਹ ਸੁ ਸਾਜਿ ਸਨਾਹ ਦਜਾਨ ਦਲੈਂਗੇ॥ ਸਿਪਾਹ=ਫੌਜ। ਦੁਰੰਤ = ਬੁਰਾ ਫਲ।ਦੁਬਾਹ=ਦੋ ਬਾਹਾਂ ਵਾਲਾ, ਆਦਮੀ। ਸਨਾਹ=ਲੋਹੇ ਦਾ ਕੁੜਤਾ, ਸੰਜੋਯ ਦੁਰਜਾਨ=ਵੈਰੀਆਂ। ਚੰਗੀ ਫੌਜ ਹੋਵੇ, ਜਿਸ ਦਾ ਹਰੇਕ) ਆਦਮੀ ਔਰ ਜੁਧ (ਕਰਨ ਵਾਲਾ ਹੋਵੇ, ਉਹ) ਸੰਜੋਆਂ ਸਜਾ ਕੇ ਦੁਸ਼ਮਨਾਂ ਨੂੰ ਦਲ ਸੁਟਣਾ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਬਤ ਪੰਖ ਹਲੇ ਨ ਹਲੈਂਗੇ॥ (ਉਹ ਅਪਨੇ) ਮਨ ਵਿਚ ਭਾਰੀ ਗੁਮਾਨ ਨਾਲ ਭਰੇ (ਹੋਏ ਹੋਣ, ਉਨ੍ਹਾਂ ਦਾ ਜੰਗ ਵੇਖਕੇ) ਪਰਬਤ ਤਾਂ ਖੰਭ ਲਾ ਕੇ ਹੱਲ ਜਾਵਣ (ਤਾਂ ਕੋਈ ਅਚਰਜ ਨਹੀਂ, ਪਰ ਉਹ ਕਿਸੇ ਤਰ੍ਹਾਂ ਭੀ ਰਣ ਭੂਮੀ ਵਿਚੋਂ) ਨਹੀਂ ਹੱਲਣਗੇ।
- ੮੮
ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ॥ ਸਫੇ ਦੀ ਬਾਕੀ) ਜਦ ਆਸਾਮ ਦਾ ਰਾਜਾ ਰਤਨ ਰਾਇ ਪ੍ਰਸਾਦੀ ਹਾਥੀ, ਪੰਜ ਕਲਾ ਸ਼ਸਤ੍ਰ ਆਦਿਕ ਸੁਗਾਤਾਂ ਲੈਕੇ ਅਨੰਦਪੁਰ ਗੁਰ ਚਰਨਾਂ ਵਿਚ ਹਾਜ਼ਰ ਹੋਇਆ ਸੀ, ਉਸ ਵੇਲੇ ਇਹ ਸਵਯੇ ਉਚਾਰਨ ਕਰਕੇ ਉਸ ਨੂੰ ਉਪਦੇਸ਼ ਦਿਤਾ ਸੀ |