ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ ਬਾਤਨ ਹੀ ਚੱਕ ਚਾਰ ਲਵਾਯਾ ॥ (ਜੋ) (੩) ਮਜ਼ਬੂਤ ਕਿਲਿਆਂ ਨੂੰ ਤੋੜਨ ਵਾਲੇ ਨੂੰ ਹਨ, ਅਤੇ ਗੱਲਾਂ ਨਾਲ ਹ ਚੌਹਾਂ ਚੱਕਾਂ ਨੂੰ ਜਿੱਤ ਲੈਣ ਵਾਲੇ ਨੂੰ ਹਨ, (ਭਾਵ ਚਾਰੇ ਚੱਕ ਜਿਤਦ ਜਿਨ੍ਹਾਂ ਨੂੰ ਡੇਰ ਨਹੀਂ ਲਗਦੀ) । ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੁ ਏਕ ਦਿਵਯਾ !! ੬॥੨੬॥ ਸੋਭ ਦਾ ਮਾਲਕ ਸਭ ਦੇ ਸਿਰ ਦਾ ਸਾਹਬ ਹੈ, ਨੂੰ ਅਨੇਕਾਂ ਹੀ ਇਸ ਤਰ੍ਹਾਂ ਦੇ ਸੂਰਮੇ ਉਸਦੇ ਦਰ ਦੇ) ਮੰਗਤੇ ਨੂੰ ਹਨ, ਅਤੇ ਉਹ ਇਕੋ (ਸਭ ਨੂੰ) ਦੇਣ ਵਾਲਾ ਹੈ ॥ ੬ ॥੨੬॥ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ !! . ਦਾਨਵ=ਦੈਤ | ਫਨਿੰਦ=ਸ਼ੇਸ਼ਨਾਗ . ਨਿਸ਼ਾਚਰ=ਖਸ਼ ਬੈਂਤ, ਦੇਵਤੇ, ਸ਼ੇਸ਼ਨਾਗ ਅਤੇ ਰਾਖਸ਼ ਵੀ ਨੂੰ ਤਿੰਨਾਂ ਕਾਲਾਂ ਵਿਚ ਜਪਦੇ ਹਨ। ਤੋਂ ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਬਪੈਂਗੇ | ਤੂੰ ਜਲ ਵਿਚ ਤੇ ਥਲ ਵਿਚ ਜਿੰਨੇ ਜੀਵ ਹਨ, (ਇਹਨਾਂ ਨੂੰ ਉਸਭਨਾਂ ਦੀ ਥਾਪਨਾ (ਜੋ) ਪਲ ਹੀ ਪਲ ਵਿਚ ਥਾਪ ਦੇਂਦਾ ਹੈ।