ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਧਾ ਸਵਯੇ

  • ਪੁੰਨ ਪ੍ਰਤਾਪਨ ਬਾਢਤ ਜੈ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ it. ਪ੍ਰਤਾਪਨ=ਪ੍ਰਚੰਡ ਤੇਜ । ਜੈ=ਜਿਸ । ਧੁਨਿ=ਸਿਮਰਨ ਕਰਕੇ । ਪੰਜਤੂੰਡ ।

ਜਿਸਦੇ ਸਿਮਰਨ ਨਾਲ ਪੁੰਨਾਂ ਦਾ ਪਰਚੰਡ ਤੇਜ ਵਧ ਜਾਂਦਾ ਹੈ, ਜਿਸ ਨਾਲ ਪਾਪਾਂ ਦੇ ਬਹੁਤੇ ਝੰਡ ੪੫ (ਨਸ਼ਟ ਹੋ ਜਾਂਦੇ ਹਨ | ਸਾਧ ਸਮੂਹ ਪਸੰਨ ਫਿਰੈ ਜਗ ਸ਼ੱਤ ਸਭੈ ਅਵਲੋਕ ਚਪੈਂਗੇ : ੭ ॥੨੭॥ ਤਾਪ ਨੂੰ (ਅਵਲੋਕ) ਵੇਖਕੇ ਸਾਰੇ ਸੰਤ ਜਗਤ ਨੂੰ ਵਿਚ ਪ੍ਰਸੰਨ ਹੋਏ ਫਿਰਦੇ ਹਨ, ਅਤੇ ਸ਼ਤਰੂ ਵੇਖਕੇ ਸਾਰੇ ਦਬ . ਨੂੰ ਗਏ ਹਨ ॥੭ ।। ੨੭॥ ਮਾਨਵ ਇੰਦ ਗਜਿੰਦ ਨਰਾਧਪ ਜੌਨ ਤਿਲੋਕ ਕੇ ਰਾਜ ਕਰੋਂਗੇ | ਮਾਨਵਇੰਤ( ਮਾਨਵੰਦ ) ਰਾਜਾ। ਗਜਿੰਦ-(ਗਜਾਧਿਪ) ਨੂੰ ਇੰਦਰ ਰਾਜਾ | ਨਰਾਧਿ=ਕੁਬੇਰ । ਜੌਨ=ਜੇਹੜੇ । ਰਾਜੇ, ਇੰਦ ਤੇ ਕੁਬੇਰ ਅਤੇ ਹੋਰ ਜਿਹੜੇ ਤਿੰਨਾਂ ਲੋਕਾਂ ਨੂੰ ਛੂ ਦਾ ਰਾਜ ਕਰਦੇ ਹਨ।

  • ਪਾਠਾਂਤਰ ਹੈ-'ਪੁੰਨ ਪ੍ਰਤਾਪਨ ਬਾਢ ਜੈਤ ਧੁਨਿ = ਪੁੰਨਾਂ ਦਾ : ਪ੍ਰਤਾਪ ਤੋਂ ਜਿੱਤ ਦੀ ਆਵਾਜ਼