ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰਿਓ ਲੀਏ ਸਾਤ ਸਮੁੰਦਨ ਲੋਕ ਗਇਓ ਪਰਲੋਕ ਗਵਾਇਓ ॥ (ਜੇ) ਸੱਤਾਂ ਸਮੁੰਦਰਾਂ ਵਿਚ ਨਹਾਉਂਦਾ ਫਿਰਆ (i ਨੂੰ ਕੀ ਹੋ ਗਿਆ ? (ਉਸਦਾ) ਲੋਕ (ਵ ਗੜ) ਗਿਆ ਹੈ, ਅਤੇ ਨੂੰ ਪਰਲੋਕ (ਭੀ) ਗਵਾ ਲਿਆ ਹੈ । ਬਾਸੁ ਕੀਓ ਬਿਖਿਆਨ ਸੋ ਬੈਠਕੇ ਐਸੇ ਹੀ ਐਸ ਸੁ ਬੈਸ ਬਿਤਾਇਓ ॥ ਬਿਖਿਆਨ=ਵੈਖਾਨਸ) ਬਾਨ ਪ੍ਰਸਤੀ । (੨)-ਵਖਾਨ) ਸਿੰਕਾਂ ਵਾਲੇ ਪਸੂ, ਹਰਨ ਆਦਿਕ । ਸੋ=ਨਾਲ। (੩) ਵਿਸ਼ਈ ਪੁਰਖ | ਬੈਸ=ਉਮਰਾ । (ਜੇ ਜੰਗਲਾਂ ਵਿਚ) ਵਾਸਾ ਕੀਤਾ ਅਤੇ ਬਾਨਪ੍ਰਸਤੀ ਨੂੰ ਪੁਰਸ਼ਾਂ (ਜਾਂ ਜੰਗਲੀ ਪਸੂਆਂ) ਨਾਲ ਬੈਠਕੇ ਐਵੇਂ ਹੀ ਐਵੇਂ ਉਮਰਾ ਨੂੰ ਗਵਾ ਲਿਆ ਤਾਂ ਕੀ ਹੋ ਗਿਆ ?) (੨) ਅਥਵਾ-ਵਿਸ਼ਈ ਪੁਰਖਾਂ ਨਾਲ ਬੈਠਕੇ ਵਿਸ਼ੇ ਭੋਗਾਂ ਦੀ ਵਾਸ਼ਨਾ ਕੀਤੀ ਅਤੇ ਇਸੇ ਤਰਾਂ ਹੀ ਉਮਰਾ ਨੂੰ ਨੂੰ ਗੁਜ਼ਾਰ ਲਿਆ (ਤਾਂ ਕੀ ਹੋ ਗਿਆ ?) ਸਾਚੁ ਕਹੋਂ ਸੁਨ ਲੇਹੁ ਸਭੇ, ਜਿਨ ਪ੍ਰੇਮ ਕੀਓ ਤਿਨਹੀ ਪ੍ਰਭੁ ਪਾਇਓ ॥੯॥੨੯॥ ਸਚ ਕਹਿੰਦਾ ਹਾਂ, ਸਾਰੇ ਸੁਣ ਲਓ, ਜਿਸਨੇ ਪੰਜ ਨਾਲ ਪ੍ਰਭੂ ਨੂੰ ਯਾਦ ਕੀਤਾ ਹੈ, ਉਸ ਨੇ ਹੀ ਕੁੱਝੋ ਪਾਇਆ ਹੈ ॥੯॥੨੬