ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਰਹਿਰਾਸ MODI WORRY ਤੋਂ ਡੂੰਘਾ (E) ਸਟੀਕ BUTTKATHAAVAA ਦਾ ਗਹੀਰਾ ਸਮੁੰਦਰ ਹੈ।(ਇਹ) ਕੋਈ ਹੇ ਮੇਰੇ ਵਡੇ ਸਾਹਿਬਾ! (ਤੂੰ) [ਗਹਿਰ ਗੰਭੀਰਾ ਡੂੰਘੇ ਗੁਣਾਂ ਨਹੀਂ ਜਾਣਦਾ, (ਜੇ) ਤੇਰਾ (ਮਾਇਆ ਰੂਪ) [ਚੀਰਾ] ਕਪੜ ਕਿੱਡਾ ਕੁ ਵੱਡਾ ਹੈ? ਸਭਿ ਸੁਰਤੀ ਮਿਲਿ ਸੁਰਤਿ ਕਮਾਈ॥ ਸਭ ਕੀਮਤਿ ਮਿਲਿ ਕੀਮਤਿ ਪਾਈ॥ ਸਾਰੇ [ਸੁਰਤੀ ਵੇਦ ਪਾਠੀਆਂ ਨੇ ਕੱਠੇ ਹੋਕੇ ਵੇਦਾਂ ਦੀ ਕਮਾਈ (ਕੀਤੀ ਹੈ।) ਅਤੇ ਸਾਰੇ ਕੀਮਤਿ ਹਿਸਾਬੀਆਂ ਜੋਤਸ਼ੀਆਂ] ਨੇ ਮਿਲਕੇ ਹਿਸਾਬ ਭੀ ਲਾਏ ਹਨ। ਗਿਆਨੀ ਧਿਆਨੀ ਗੁਰ ਗੁਰਹਾਈ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ॥੨॥ ਗਿਆਨੀਆਂ, ਧਿਆਨੀਆਂ, [ਗੁਰ] ਅਚਾਰਯਾਂ [ਗ੍ਰੰਥ ਕਰਤਿਆਂ](ਅਤੇ ਉਨ੍ਹਾਂ ਦੇ) [ਗੁਰਹਾਈ] ਵਡੇ ਗੁਰੂਆਂ (ਨੇ ਭੀ ਆਪੋ ਆਪਣਾ ਜ਼ੋਰ ਲਾਇਆ ਹੈ, ਪਰ ਇਨ੍ਹਾਂ ਸਭਨਾਂ ਪਾਸੋਂ) ਤੇਰੀ ਤਿਲ ਜਿੰਨੀ ਭੀ ਵਡਿਆਈ ਨਹੀਂ ਆਖੀ ਗਈ॥੨॥ ਸਭਿ ਸਤ ਸਭਿ ਤਪ ਸਭਿ ਚੰਗਿਆਈਆ॥ ਸਿਧਾ ਪੁਰਖਾ ਕੀਆ ਵਡਿਆਈਆ॥ ਸਾਰੇ ਜਪ, ਸਾਰੇ ਤਪ, ਸਾਰੀਆਂ ਨੇਕੀਆਂ, (ਅਤੇ)
- ਹੱਦ ਤੇ ਦਫਤਰ ਭੀ ਅਰਥ ਕਰਦੇ ਹਨ। ਦੇਖੋ .ਆਸਾਂ
ਰਾਗ ਵਿਚ ਏਹੋ ਸ਼ਬਦ। KITTI W AAM AA AKHA