ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਰਹਿਰਾਸ ( ੧੯) ਰਾਗੁ ਆਸਾ ਮਹਲਾ ੪ ਸੋ ਪੁਰਖੁ ੴ ਸਤਿਗੁਰਪ੍ਰਸਾਦਿ॥ ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ॥ ਸਟੀਕ ਉਹ ਪੁਰਖੁ [ਨਿਰ+ਅੰਜਨ ਮਾਯਾ ਤੋਂ ਰਹਿਤ ਹੈ, ਹਰੀ ਪੁਰਖ ਨਿਰੰਜਨ ਸੁਧ ਸਰੂਪ ਹੈ, ਉਹ) ਹਰੀ ਅਗੰਮ ਸਾਡੀ ਪਹੁੰਚ ਤੋਂ ਪਰੇ ਹੈ, (ਅਤੇ ਉਸ) ਅਪਾਰ (ਦਾ ਪਾਉਣਾ) [ਅਗਮ ਵਡਾ ਔਖਾ ਹੈ। ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ॥ ਹੇ ਸੱਚੇ ਸਿਰਜਨਹਾਰ ਹਰੀ ਜੀ! ਸਾਰੇ ਤੈਨੂੰ ਹੀ ਧਿਆਉਂਦੇ ਹਨ, ਅਤੇ ਸਾਰੇ (ਤੈਨੂੰ ਹੀ) ਧਿਆਵਨਗੇ। ੭੨੦੭ ਸਫੇ ਦੀ ਬਾਕੀ ਕੀੜਾ ਦਰਸ਼ਨ (ਦੇਵਤਿਆਂ ਦੇ ਅਪੱਛਰਾਂ ਨਾਲ ਕੌਤਕਾਂ ਨੂੰ ਵੇਖਨਾ)। (੧੭) ਸੰਕਲਪ (ਜੋ ਸੰਕਲਪ ਕਰਨਾ ਪੂਰਾ ਹੋਨਾ)। (੧੮) ਅਤਿਹਤ ਗਤਿ ਸਿਧਿ (ਜਿਥੇ ਜਾਣਾ ਚਾਹੁਣਾ, ਉਥੋਂ ਚਲੇ ਜਾਣਾ)। ਇਸ ਬਾਣੀ ਦੇ ਆਦ ਿ ਵਿਚ ‘ਸੋ ਪੁਰਖੁ’ ਪਦ ਹੋਣ ਕਰਕੇ — ਇਸਦਾ ਨਾਮ ਹੀ ਸੋ ਪੁਰਖੁ ਰਖਿਆ ਹੈ। ਇਸਦਾ ਅਰਥ ਹੈ, ਓਹੋ = ਪਰਮੇਸੁਰ ਪੁਰਖ, ‘ਏਕਾ ਪੁਰਖ ਸਬਾਈ ਨਾਰਿ'। FA MAMATAY.000