ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/253

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਰਾਸ

(45)

ਸਟੀਕ


ਨਾਲ) ਪੜੇ ਜਾਂ ਸੁਣੇਗਾ॥੨੮॥

ਚੌਪਈ ॥ ਸੰਮਤ ਸ ਸਹਸ ਭਣਿਜੈ॥
ਅਰਧ ਸਹਸ ਫੁਨਿ ਤੀਨ ਕਹਿੱਜੈ ॥
ਭਾ ਸੁਦਿ ਅਸ਼ਟਮੀ ਰਵਿ ਵਾਰਾ॥
ਤੀਰ ਸਤੁ ਗ੍ਰੰਥ ਸੁਧਾਰਾ ॥੨੯॥

(ਬਿਕ੍ਰਮੀ) ਸੰਮਤ ਸਤਾਰਾਂ ਸੌ ਕਿਹਾ ਜਾਂਦਾ ਹੈ, ਅੱਧਾ ਸੈਂਕੜਾ ਤੇ ਹੋਰ ਤਿੰਨ ਉਪਰ ਕਹਿ ਦਿਓ (ਅਰਥਾਤ ੧੭੫੩ ਸੰਮਤ ਹੈ) ਭਾਦੋਂ ਦਾ ਮਹੀਨਾ, ਸੁਦੀ ਪੱਖ ਦੀ ਅਸ਼ਟਮੀ ਥਿੱਤ ਹੈ, ਅਤੇ ਐਤਵਾਰ (ਦਾ ਦਿਨ ਹੈ) ਸਤਲੁਜ ਨਦੀ ਦੇ ਕੰਢੇ ਉਤੇ (ਅਨੰਦ ਪੁਰ ਵਿਚ ਇਹ ਗ੍ਰੰਥ ਪੂਰਾ ਕੀਤਾ ਹੈ ॥੨੯॥

ਇਤਿ ਸ੍ਰੀ ਚਰਿਤ੍ਰੋ ਪਖ੍ਯਾਨੇ ਯਾ ਚਰਿਤ੍
ਮੰਤ੍ਰੀ ਰੂਪ ਸੰਬਾਦੇ ਚਾਰ ਸੌ ਪਾਂਚ ਚਰਿਤ੍
ਸਮਾਪਤੰ ਸੁਭੰਸਤੁ ॥ ੧ ॥ ਅਫਜੂ॥

॥ ਦੋਹਰਾ ॥


ਦਾਸਜਾਨਕਰਿ ਦਾਸ ਪਰਿ ਕੀਜੈ ਕ੍ਰਿਪਾ ਅਪਾ
ਆਪਹਾਬਦੈਰਾਖ ਮੁਹਿ ਮਨਕਮ ਬਚਨਬਿਚਾਰ ॥
ਚੌਪਈ ॥ ਮੈ ਨ ਗਨੇਸਹਿ ਪ੍ਰਿਥਮ ਮਨਾਊਂ ॥
ਕਿਸ਼ਨ ਬਿਸ਼ਨ ਕਬਹੂੰ ਨ ਧਿਆਊਂ ॥