ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਰਹਿਰਾਸ
(50)
ਸਟੀਕ
ਨੂੰ ਸੰਖੇਪ ਨਾਲ ਕਹਿਕੇ ਸਭਨਾਂ ਨੂੰ ਸੁਣਾਂਦਾ ਹਾਂ ॥੧੧॥
ਕਬਿਬਾਚ॥ ਦੋਹਰਾ॥
ਠਾਢ ਭਯੋ ਮੈਂਜੋਰਕਰ ਬਚਨਕਹਾ ਸਿਰ ਯਾਮਿ ਪੰਥਚਲੈਤਬਜਗਤਮੈਂਜਬਤੁਮਕਰੋਸਹਾਇ॥੧੨॥
ਮੈਂ ਹੱਥ ਜੋੜਕੇ ਖੜਾ ਹੋ ਗਿਆ ਤੇ ਸਿਰ ਨਿਵਾਰੇ (ਏਹ) ਬਚਨ ਕਿਹਾ—(ਹੇ ਪ੍ਰਭੂ !) ਜਦ ਤੁਸੀਂ ਸਹਾਇਤ ਕਰੋਗੇ, ਤਦ ਹੀ ਜਗਤ ਵਿਚ (ਖਾਲਸਾ) ਪੰਥ ਚੱਲੇਗਾ॥੧੨॥
ਦੋਹਰਾ ॥
ਜੇ ਜੇ ਤੁਮਰੇ ਧਿਆਨ ਕੋਨਿਤ ਉਠਿ ਧਿਐਹੈਸੰਤ ਅੰਤ ਲਹੈਂਗੇਮੁਕਤਿਫਲ ਪਾਵਹਿੰਗੇਭਗਵੰਤ॥੧੩॥
(ਹੇ ਪ੍ਰਭੂ) ਜੇਹੜੇ ਜੇਹੜੇ ਸੰਤ (ਹਰ ਰੋਜ ਸਵੇਰੇ ਉਠਕੇ ਤੇਰੇ ਧਿਆਨ ਨੂੰ (ਸਮਾਧੀ ਵਿਚ ਧਿਆਇਆ ਕਰਨਗੇ।(ਉਹ ਸਾਰੇ ਹੀ) ਅੰਤ ਨੂੰ ਮੁਕਤੀ ਰੂਪ ਫਲ ਪਾ ਲੈਣਗੇ, ਹੇ ਭਗਵੰਤ ! (ਉਹ)ਤੈਨੂੰ ਪ੍ਰਾਪਤ ਕਰ ਲੈਣਗੇ ॥੧੩॥
ਦੋਹਰਾ॥
ਰਾਮਕਥਾਜੁਗਜੁਗ ਅਟਲ ਸਭ ਕੋਈਭਾਖਤ ਨੇਤ ਸੁਰਗਬਾਸਰਘੁਬਰਕਰਾਸਗਰੀਪੁਰੀਸਮੇਤ ॥੧੪॥
ਸ੍ਰੀ ਰਾਮ ਜੀ ਦੀ ਕਥਾ ਜੁਗਾਂ ਜੁਗਾਂ ਵਿਚ ਅਟੱਲ ਹੈ,ਹਰ ਕੋਈ ਅਨੇਕ ਤਰ੍ਹਾਂ ਨਾਲ ਉਸ ਕਥਾ ਨੂੰ ਕਹਿੰਦਾ ਹੈ।ਸੀ ਰਾਮ ਚੰਦਰ ਜੀ ਨੇ ਸਾਰੇ ਨਗਰ ਵਾਸੀਆਂ ਸਮੇਤ ਸੁਰਗ ਵਾਸ