ਕੀਰਤਨ ਸੋਹਿਲਾ
(77)
ਸਟੀਕ
[ਮਲਆਨ] ਮਲਿਆਗਿਰ [ਚੰਦਨ] ਦੀ[ਲੋਂ ਵਾਸ਼ਨਾਂ ਨੂੰ
ਹੈ, ਪੌਣ ਚੌਰ ਕਰ ਰਹੀ ਹੈ, ਸਾਰੀ ਬਨਾਸਪਤੀ [ਜੋਤੀ]
ਖਿੜੇ ਹੋਏ ਫੁੱਲ ਹਨ ।
ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ॥
(ਇਸ ਤੋਂ ਬਿਨਾਂ ਹੋਰ) ਕਿਸਤਰਾਂ ਦੀ ਆਰਤੀ ਹੋਵੇ ? ਹੇ ਭੈ ਨਾਸਕ (ਕੁਦਰਤ ਹੀ ਇਸ ਤਰ੍ਹਾਂ ਨਾਲ ਤੇਰੀ ਆਰਤੀ (ਕਰ ਰਹੀ ਹੈ, ਇਸ ਨਾਲ) ਅਨਹਤ ਸਬਦ (ਰੂਪ) ਭੇਰੀ (ਵੱਜ ਰਹੀ ਹੈ}।
ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ
ਸਹਸ ਮੂਰਤਿ ਨਨਾ ਏਕ ਤੋਹੀ।।
(ਸਮਸ਼ੀ ਰੂਪ ਕਰਕੇ ਤਾਂ) ਤੇਰੀਆਂ ਹਜਾਰਾਂ ਹੀ ਅੱਖਾਂ ਹਨ,(ਵਿਅਸ਼ਟੀ ਰੂਪ ਤੇ ਤੈਨੂੰ ਇੱਕਭੀ ਅੱਖ ਨਹੀਂ,(ਸਮਸ਼ਦੀ ਰੂਪ ਵਿਚ ਤੇਰੀਆਂ ਹਜਾਰਾਂ ਹੀ ਮੂਰਤਾਂ ਹਨ,(ਵਿਅਸ਼ਟੀ ਰੂਪ ਵਿਚ) ਤੇਰੀ ਇਕ (ਭੀ ਮੂਰਤ) ਨਹੀਂ ਹੈ।
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ
ਸਹਸ ਤਵ ਗੰਧ ਇਵ ਚਲਤ ਮੋਹੀ॥੨॥
(ਸਮਸ਼ਟੀ ਰੂਪ ਵਿਚ ਤੇਰੇ) ਹਜਾਰਾਂ ਹੀ [ਬਿਮਲ ਪਵਿਤ੍ ਚਰਨ ਹਨ, (ਵਿਅਸ਼ਟੀ ਰੂਪ ਵਿਚ ਤੇਰਾ। ਇਕ ਭੀ ਪੈਰ [ਨਨ] ਨਹੀਂ ਹੈ, ਅਤੇ) ਗੰਧ] ਨੱਕ ਤੋਂ ਭੀ [ਬਿਨਾ] ਇਕ ਤਰਾਂ ਦਾ ਵਾਜਾ ਹੁੰਦਾ ਹੈ |