ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(17)
ਸਾਹਿਬ
ਹਰਿ ਕੈ ਨਾਮਿ ਉਧਰੋ ਜਨ ਕੋਟਿ॥
ਹਰੀ ਦਾ ਨਾਮ ਹੀ ਦਾਸਾਂ ਦੀ ਢਾਲ ਹੈ। ਹਰੀ ਦੇ ਨਾਮ ਕਰਕੇ ਹੀ ਲੋੜਾਂ ਜਨ (ਕਾਮਾਦਿਕਾਂ ਤੋਂ) ਬਚ ਗਏ ਹਨ।
ਹਰਿ ਜਸੁ ਕਰਤ ਸੰਤ ਦਿਨੁ ਰਾਤਿ॥
ਹਰਿ ਹਰਿ ਅਉਖਧੁ ਸਾਧ ਕਮਾਤਿ॥
ਸੰਤ ਦਿਨੇ ਰਾਤੀ ਹਰੀ ਦੇ ਜਸ ਨੂੰ ਕਰਦੇ ਹਨ ਸੰਤ ਹਰਿ ਹਰਿ (ਨਾਮ) ਜਪਣ ਰੂਪ ਦਵਾਈ ਦਾ [ਕਮਾਤਿ] ਸੇਵਨ ਕਰਦੇ ਹਨ।
ਹਰਿ ਜਨ ਕੈ ਹਰਿ ਨਾਮੁ ਨਿਧਾਨੁ॥
ਪਾਰਬ੍ਰਹਮਿ ਜਨ ਕੀਨੋ ਦਾਨ॥
ਸੰਤਾਂ ਦੇ (ਕੋਲ) ਹਰਿ ਨਾਮ ਹੀ ਖਜ਼ਾਨਾ ਹੈ। ਪਾਰਬ੍ਰਹਮ ਨੇ ਹੀ ਦਾਸਾਂ ਨੂੰ ਦਾਨ ਕੀਤਾ ਹੈ।
ਮਨ ਤਨ ਰੰਗਿ ਰਤੇ ਰੰਗ ਏਕੈ॥
ਨਾਨਕ ਜਨ ਕੈ ਬਿਰਤਿ ਬਿਬੇਕੈ॥੫॥
ਇਕ (ਨਾਮ ਦੇ) ਪ੍ਰੇਮ ਰੂਪ ਰੰਗ ਵਿਚ (ਜੇਹੜੇ) ਮਨ ਤਨ ਕਰਕੇ ਰੰਗੇ ਗਏ ਹਨ। ਸਤਿਗੁਰੂ ਜੀ (ਆਖਦੇ ਹਨ,ਉਨ੍ਹਾਂ)ਪੁਰਸ਼ਾਂਦੇ (ਹਿਰਦੇਵਿਚ) ਵਿਵੇਕਵਾਲੀ ਤੀਹੈ॥੫॥
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ॥
ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ॥
ਹਰੀ ਦਾ ਨਾਮਹੀ ਦਾਸਾਂ ਨੂੰ ਮੁਕਤੀ ਤੇ ਜੁਗਤੀ ਦੇਣ