ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(26)
ਸਾਹਿਬ
ਦੇ) ਜਾਲ ਵਿਚ ਪਿਆ ਹੋਇਆ ਹੈ।
ਅਵਰ ਕਰਤੂਤਿ ਸਗਲੀ ਜਮੁ ਡਾਨੈ॥
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ॥
ਹੋਰਨਾਂ ਸਾਰੇ ਕਰਮਾਂ ਦੇ ਕਰਨ ਕਰਕੇ ਭੀ ਜਮ ਹੀ ਦੇਂਦਾ ਹੈ। ਗੋਬਿੰਦ ਭਜਨ ਤੋਂ ਬਿਨਾਂ (ਹੋਰ ਕਿਸੇ ਕਰਮ ਧਰਮ ਨੂੰ) ਤਿਲ (ਜਿੰਨਾ ਭੀ) ਨਹੀਂ ਮੰਨਦਾ।
ਹਰਿ ਕਾ ਨਾਮੁ ਜਪਤ ਦੁਖੁ ਜਾਇ
ਨਾਨਕ ਬੋਲੈ ਸਹਜਿ ਸੁਭਾਇ॥੪॥
ਹਰੀ ਦਾ ਨਾਮ ਜਪਦਿਆਂ (ਹੀ ਸਾਰਾ) ਦੁੱਖ ਮਿਟ ਜਾਂਦਾ ਹੈ। ਸਤਿਗੁਰੂ ਜੀ(ਕਹਿੰਦੇ ਹਨ,ਤਾਂਤੇ) ਸੁਤੇ-ਸਿੱਧ (ਨਾਮ) ਜਪਦੇ ਰਹਿਣਾ ਚਾਹੀਦਾ ਹੈ॥ ੪॥
ਚਾਰ ਪਦਾਰਥ ਜੋਕੋ ਮਾਗੈ॥
ਸਾਧ ਜਨਾ ਕੀ ਸੇਵਾ ਲਾਗੈ॥
ਜੇਹੜਾ ਕੋਈ ਚਾਰੇ ਪਦਾਰਥ ਮੰਗਦਾ ਹੈ (ਉਹ) ਸੰ ਜਨਾਂ ਦੀ ਸੇਵਾ ਵਿਚ ਲੱਗ ਜਾਵੇ।
ਜੋ ਕੋ ਆਪੁਨਾ ਦੁਖੁ ਮਿਟਾਵੈ॥
ਹਰਿ ਹਰਿ ਨਾਮੁ ਰਿਦੈ ਸਦਗਾਵੈ॥
ਜੇਹੜਾ ਕੋਈ ਆਪਣਾ ਦੁਖ ਮਿਟਾਇਆ ਚਾਹੁੰਦਾ (ਉਹ)ਸਦਾ ਹਰਿਹਰਿ ਨਾਮ ਨੂੰ ਹਿਰਦੇ ਵਿਚ ਗਾਉਂਦਾ
ਜੇ ਕੋ ਅਪੁਨੀ ਸੋਭਾ ਲੋਰੈ॥