ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(64)
ਸਾਹਿਬ
ਸਾਧੂ ਕੈ ਸੰਗਿ ਮਹਲਿ ਪਹੂਚੈ॥
ਸਾਧ ਦੇ ਸੰਗ ਕਰਕੇ (ਜੀਵ) ਉੱਚੇ ਸਥਾਨ ਵਿਚਜ ਵਸਦਾਹੈ। ਸਾਧ ਦੇ ਸੰਗ ਕਰਕੇ ਸਰੂਪ ਵਿਚ ਪਹੁੰਚ ਜਾਂਦਾਹੈ।
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ॥
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ॥
ਸਾਧ ਦੇ ਸੰਗ ਕਰਕੇ ਸਾਰੇ ਧਰਮ ਦ੍ਰਿੜ੍ਹ ਹੁੰਦੇ ਹਨ ਸਾਧਦੇ ਸੰਗ ਕਰਕੇ ਕੇਵਲ ਪਾਰਬ੍ਰਹਮ ਨੂੰ (ਪਾ ਲਈਦਾ ਹੈ।
ਸਾਧ ਕੈ ਸੰਗਿ ਪਾਏ ਨਾਮ ਨਿਧਾਨ॥
ਨਾਨਕ ਸਾਧੂ ਕੈ ਕੁਰਬਾਨ॥੪॥
ਸਾਧ ਦੇ ਸੰਗ ਕਰਕੇ ਨਾਮ ਖਜ਼ਾਨਾ ਪਾਈਦਾ ਹੈ ਸਤਿਗੁਰੂ ਜੀ (ਆਖਦੇ ਹਨ, ਅਸੀਂ) ਸਾਧੂ ਦੇ (ਉੱਪਰੋਂ) ਕੁਰਬਾਨ (ਜਾਂਦੇ ਹਾਂ)॥੪॥
ਸਾਧ ਕੈ ਸੰਗਿ ਸਭ ਕੁਲ ਉਧਾਰੈ॥
ਸਾਧ ਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ॥
ਸਾਧ ਦੇ ਸੰਗ ਕਰਕੇ ਸਾਰੀ ਕੁਲ ਨੂੰ ਤਾਰ ਲੈਂਥ ਹੈ। ਸਾਧ ਦਾ ਸੰਗੀ ਸਜਣਾਂ, ਮਿਤ੍ਰਾਂ ਤੇ ਪਰਵਾਰ ਨੂੰ ਭੀ ਤਾਰ ਲੈਂਦਾ ਹੈ।
ਸਾਧੂਕੈ ਸੰਗਿ ਸੋ ਧਨੁ ਪਾਵੈ॥
ਜਿਸੁ ਧਨ ਤੇ ਸਭੁ ਕੋ ਵਰਸਾਵੈ॥
ਸਾਧੂ ਦੇਸੰਗ ਕਰਕੇ (ਪੁਰਸ਼) ਉਹ (ਨਾਮ)ਧਨਪਾਂਦਾ