ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(75)
ਸਾਹਿਬ
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ॥
ਨਾਨਕਬ੍ਰਹਮ ਗਿਆਨੀ ਜਪੈਸਗਲ ਸੰਸਾਰੁ॥੪॥
ਬ੍ਰਹਮ ਗਿਆਨੀ ਦਾ ਸੰਗ ਕਰਕੇ ਸਭ ਦਾ ਉਧਾਰ ਹੁੰਦਾ ਹੈ) ਸਤਿਗੁਰੂ ਜੀ (ਆਖਦੇ ਹਨ), ਸਾਰਾ ਸੰਸਾਰ ਬ੍ਰਹਮ ਗਿਆਨੀ ਦਾ ਚਿੰਤਨ ਕਰਦਾ ਹੈ॥੪॥
ਬ੍ਰਹਮ ਗਿਆਨੀ ਕੈ ਏਕੈ ਰੰਗੁ॥
ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ॥
ਬ੍ਰਹਮ ਗਿਆਨੀ ਦੇ (ਮਨ ਵਿਚ) ਇਕੋ ਦਾ ਪ੍ਰੇਮ ਹੈ ਪ੍ਰਭੂ ਬ੍ਰਹਮ ਗਿਆਨੀ ਦੇ ਨਾਲ ਵਸਦਾ ਹੈ।
ਬ੍ਰਹਮ ਗਿਆਨੀ ਕੈ ਨਾਮੁ ਅਧਾਰੁ॥
ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ॥
ਬ੍ਰਹਮ ਗਿਆਨੀ ਦੇ (ਮਨ ਨੂੰ) ਨਾਮ ਦਾ ਆਸਰ ਬ੍ਰਹਮ ਗਿਆਨੀ ਦੇ (ਮਨ ਨੂੰ) ਨਾਮ ਦਾ [1]ਪਰਵਾਰ ਹੈ।
ਬ੍ਰਹਮ ਗਿਆਨੀ ਸਦਾ ਸਦ ਜਾਗਤ॥
ਬ੍ਰਹਮਗਿਆਨੀ ਅਹੰਬੁਧਿ ਤਿਆਗਤ॥
ਬ੍ਰਹਮ ਗਿਆਨੀ ਸਦਾ ਹੀ ਮੋਹ ਨੀਂਦ ਤੋਂ) ਜਾਗ ਹੁੰਦਾ ਬ੍ਰਹਮ ਗਿਆਨੀ ਹੰਗਤਾ ਬੁਧੀ ਦਾ ਤਿਆਗ ਕਰਦਾ ਇਸਦਾ ਨਾਮ ਹਿੰਦੀ ਵਿਚ ‘ਵਾਰ` ਅਤੇ ਅੰਗਰੇਜ਼ੀ ਵਿਚ
- ↑ ਜੋ ਚੰਦਰਮਾ ਦੇ ਉਦਾਲ ਇਕ ਗੋਲ ਜਿਹਾ ਘੇਰ ਕਹਿੰਦੇ ਹਨ|