ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
()
ਸਾਹਿਬ
ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ॥
ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ॥
ਬ੍ਰਹਮ ਗਿਆਨੀ ਦੇ ਮਨ ਵਿਚ ਪਰਮ ਅਨੰਦ ਹੈ। (ਇਸ ਲਈ) ਬ੍ਰਹਮ ਗਿਆਨੀ ਦੇ ਘਰ ਵਿਚ ਸਦਾ ਅਨੰਦ (ਰਹਿੰਦਾ ਹੈ)।
ਬ੍ਰਹਮ ਗਿਆਨੀ ਸੁਖ ਸਹਜ ਨਿਵਾਸ॥
ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ
ਬ੍ਰਹਮ ਗਿਆਨੀ ਆਤਮ-ਸੁਖ ਵਿਚ ਵਸਦਾ ਹੈ ਸਤਿਗੁਰੂ ਜੀ (ਆਖਦੇ ਹਨ), ਬ੍ਰਹਮ ਗਿਆਨੀ ਦਾ ਨਾ ਨਹੀਂ ਹੁੰਦਾ॥ ੫॥
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ॥
ਬ੍ਰਹਮ ਗਿਆਨੀ ਏਕ ਸੰਗਿ ਹੋਤਾ॥
ਬ੍ਰਹਮ ਗਿਆਨੀ ਬ੍ਰਹਮ ਦੇ ਜਾਨਣ ਵਾਲਾ ਗਿਆਨੀ ਦਾ ਇਕ ਦੇ ਨਾਲ ਹੀ ਪ੍ਰੇਮ ਹੈ।
ਬ੍ਰਹਮ ਗਿਆਨੀ ਕੈ ਹੋਇ ਅਚਿੰਤ॥
ਬ੍ਰਹਮ ਗਿਆਨੀ ਕਾ ਨਿਰਮਲ ਮੰਤ॥
ਬ੍ਰਹਮ ਗਿਆਨੀ ਦੇ (ਹਿਰਦੇਵਿਚ) ਬੇ-ਫਿਕਰੀ ਹੈ। ਬ੍ਰਹਮ ਗਿਆਨੀ ਦਾ ਮੌਤ [ਮਨ] ਨਿਰਮਲ ਹੈ।
ਬ੍ਰਹਮ ਗਿਆਨੀ ਜਿਸੁ ਕਰੇ ਪ੍ਰਭੁ ਆਪਿ॥