ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/373

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(੭੯)

ਸਾਹਿਬ


ਗਿਆਨੀ ਸਦਾ ਜੀਉਂਦਾ ਹੈ, (ਕਦੇ ਭੀ) ਮਰਦਾ ਨਹੀਂ ਹੈ ਬ੍ਰਹਮ ਗਿਆਨੀਮੁਕਤਿ ਜੁਗਤਿ ਜੀਅਕਾਦਾਤਾ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ਬ੍ਰਹਮ ਗਿਆਨੀ ਜੀਵਾਂ ਨੂੰ ਮੁਕਤੀ ਦੀ ਜੁਗਤੀ ਦਾ ਦਾਤਾ ਹੈ। ਬ੍ਰਹਮ ਗਿਆਨੀ ਹੀ ਪੂਰਣ ਕਰਮ-ਫਲ-ਪ੍ਰਦਾਤਾ ਪੁਰਖ ਹੈ ਹੈ ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥ ਬ੍ਰਹਮ ਗਿਆਨੀ ਅਨਾਥਾਂ ਦਾ ਨਾਥ ਹੈ। ਬ੍ਰਹਮ ਗਿਆਨੀ ਦਾ ਹੱਥ ਸਭਨਾਂ ਦੇ ਉੱਪਰ ਹੈ। ਬ੍ਰਹਮ ਗਿਆਨੀਂ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ॥ ਸਾਰਾ ਬ੍ਰਹਿਮੰਡ ਬ੍ਰਹਮ ਗਿਆਨੀ ਦਾ ਹੈ। ਬ੍ਰਹਮ ਗਿਆਨੀ ਆਪੇ ਨਿਰੰਕਾਰ ਰੂਪ ਹੈ। ਬ੍ਰਹਮਗਿਆਨੀ ਕੀਸੋਭਾ ਬ੍ਰਹਮ ਗਿਆਨੀ ਬਨੀ॥ ਨਾਨਕਹਮ ਗਿਆਨੀ ਸਰਬਕਾ ਧੁਨੀ॥੮॥੮॥ ਬ੍ਰਹਮ ਗਿਆਨੀ ਦੀ ਉਪਮਾ ਬ੍ਰਹਮ ਗਿਆਨੀ ਨੂੰ ਬਣ ਆਈ ਹੈ। ਸਤਿਗੁਰੂ ਜੀ (ਆਖਦੇ ਹਨ), ਬ੍ਰਹਮ | ਗਿਆਨੀ ਸਭਨਾਂ ਦਾ ਮਾਲਕ ਹੈ॥ ੮॥੮॥ ਸਲੋਕੁ ॥ ਉਰਿਧਾਰੈ ਜੋਅੰਤਰਿ ਨਾਮੁ ॥