ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(੮੦)
ਸਾਹਿਬ
ਸੁਖਮਨੀ (੮੬) ਸਾਹਿਬ ਜਿਸਕੈ ਮਨਿ ਪਾਰਬ੍ਰਹਮ ਕਾ ਨਿਵਾਸੁ ਤਿਸਕਾ ਨਾਮੁ ਸਤਿ ਰਾਮ ਦਾਸੁ॥ ਜਿਸਦੇ ਮਨ ਵਿਚ ਪਾਰਬ੍ਰਹਮ ਦਾ ਨਿਵਾਸ ਹੈ ਉਸ ਦਾ ਨਾਮ “ਸੱਚਾ ਰਾਮ ਭਗਤ' ਹੈ। ਆਤਮ ਰਾਮੁ ਤਿਸੁ ਨਦਰੀ ਆਇਆ ਦਾਸ ਦਸੰਤਣ ਭਾਇ ਤਿਨਿ ਪਾਇਆ॥ ਉਸਨੂੰ ਆਤਮ] ਜੀਵ ਤੇ ਰਾਮ] ਬ੍ਰਹਮ (ਬਿ ਰੂਪ) ਨਜ਼ਰ ਆਇਆ ਹੈ, (ਇਸ ਲਈ) ਉਸਨੇ (ਦਾਸ 7) ਦਾਸਾ-ਭਾਵ (ਦ੍ਵਾਰੇ ਇਹ ਪਦ) ਪਾਇਆ ਹੈ। ਸਦਾ ਨਿਕਟਿ ਨਿਕਟਿ ਹਰਿ ਜਾਨੁ॥ 骂 ਦਾਸੁ ਦਰਗਹ ਪਰਵਾਨੁ॥ (ਉਹ) ਸਦਾ ਹੀ ਹਰੀ ਨੂੰ ਨੇੜੇ ਤੋਂ ਨੇੜੇ ਜਾਣਦਾ ਹੈ ਉਹ ਦਾਸ ਦਰਗਾਹ ਵਿਚ ਪ੍ਰਵਾਨ ਹੈ। ਕਿਰਪਾ ਕਰੈ॥ ਅਪੁਨੇ ਦਾਸ ਕਉ ਆਪਿ ਤਿਸੁ ਦਾਸ ਕਉ ਸਭ ਸੋਝੀ ਪਰੈ॥ (ਜਿਸ) ਆਪਣੇ ਦਸ ਨੂੰ (ਪ੍ਰਭੂ) ਆਪੇ ਕ੍ਰਿਪਕਰ ਹੈ,ਉਸ ਦਾਸ ਨੂੰ ਸਭ (ਤਰ੍ਹਾਂ ਦੀ) ਸੋਝੀ ਪੈ ਜਾਂਦੀ ਹੈ। ਸਗਲ ਸੰਗਿ ਆਤਮ ਉਦਾਸੁ॥ ਐਸੀ ਜਗਤਿ ਨਾਨਕ ਰਾਮ ਦਾਸੁ॥੬॥