ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/383

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(੮੮)

ਸਾਹਿਬ

ਸੁਖਮਨੀ ( ੮੬ ) माचिघ ਜੇਹੀ ਮੱਤ ਦੇਂਦਾ ਹੈ, ਤੇਹਾ ਗਿਆਨ ਹੁੰਦਾ ਹੈ।ਪਾਰ- ਹਮ ਅਬਿਨਾਸ਼ੀ (ਹੀ ਸਭ ਕੁਝ) ਕਰਦਾ ਹੈ। ਸਦਾ ਸਦਾ ਸਦਾ ਦਇਆਲੁ॥ ਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥ (ਜੋ) ਤਿੰਨੇ ਕਾਲ ਦਿਆਲੂ ਹੈ, ਸਤਿਗੁਰੂ ਜੀ (ਆਖਦੇ ਹਨ, ਉਸਨੂੰ) ਸਿਮਰ ਸਿਮਰਕੇ (ਅਸੀਂ) ਦੁੱਖਾਂ ਤੋਂ ਰਹਿਤ ਹੋਏ ਹਾਂ॥੮॥੯॥ ਸਲੋਕੁ ॥ ਉਸਤਤਿ ਕਰਹਿਅਨੇਕਜਨ ਅੰਤੁ ਨ ਪਾਰਾਵਾ ਅਨੇਕਾਂ ਪੁਰਸ਼ ਉਸਤਤੀ ਕਰਦੇ ਹਨ, (ਉਨ੍ਹਾਂ ਦੇ) ਪਾਰ ਉਰਾਰ ਦਾ ਅੰਤ ਨਹੀਂ ਹੈ। ਰਚਨਾ ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਚਾਰ ॥੧॥ ਸਤਿਗੁਰੂ ਜੀ (ਆਖਦੇ ਹਨ, ਜੋ) ਪ੍ਰਭੂ ਨੇ ਬਹੁਤ ਤਰ੍ਹਾਂ ਦੀ ਰਚੀਹੈ,(ਉਹ) ਅਨੇਕ ਪ੍ਰਕਾਰ ਦੇ ਕਰਮ ਕਰਦੀ) ਹੈ। ਅਸਟਪਦੀ ॥ ਕਈ ਕੋਟਿ ਹੋਏ ਪੂਜਾਰੀ ॥ ਕਈ ਕੋਟਿ ਆਚਾਰ ਬਿਉਹਾਰੀ ॥ ਕਈ ਕ੍ਰੋੜਾਂ ਪੁਜਾਰੀ ਹੋਏ ਹਨ।ਕਈ ਲੋੜਾਂ ਕਰਮਾਂ 'ਚ ਵਿਉਹਾਰ ਕਰਦੇ ਹਨ। ਕਈ ਕੋਟਿ ਭਏ ਤੀਰਥ ਵਾਸੀ॥