ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/384

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(90)

ਸਾਹਿਬ

(to) ਸਾਹਿ ਕਈ ਕੋਟਿ ਬਨ ਭੁਮਹਿ ਉਦਾਸੀ॥ ਕਈ ਕੋੜਾਂ ਤੀਰਥ ਵਾਸੀ ਹੋਏ ਹਨ। ਕਈ ਉਦਾਸੀ (ਹੋਕੇ) ਜੰਗਲਾਂ ਵਿਚ ਭੌਂਦੇ ਹਨ। ਕਈਕੋਟਿ ਬੇਦਕੇਤੇ॥ਕਈਕੋਇ ਤਪੀਸਰ ਕਈ ਕੋੜਾਂ ਵੇਦਾਂ ਦੇ ਸ੍ਰੋਤੇ ਹਨ। ਕਈ ਕੋੜਾਂ ਤ ਬਣੇ ਹੋਏ ਹਨ। ਕਈ ਕੋਟਿ ਆਤਮ ਧਿਆਨੁ ਧਾਰਹਿ॥ ਕਈ ਕੋਟਿ ਕਬਿ ਕਾਬਿ ਬੀਚਾਰਹਿ॥ ਕਈ ਲੋੜਾਂ ਆਤਮ-ਸਰੂਪ ਦਾ ਧਿਆਨ ਧਰਦੇ ਕਈ ਕੋੜਾਂ ਕਵੀਸ਼ਰ ਹੋਕੇ ਕਾਵ੍ਯ (ਗ੍ਰੰਥਾਂ)ਨੂੰ ਵਿਚਾਰਦੇ ਹ ਕਈ ਕੋਟਿ ਨਵਤਨ ਨਾਮੁ ਧਿਆਵਹਿ॥ ਨਾਨਕ ਕਰਤੇ ਕਾ ਅੰਤੁ ਨ ਪਾਵਹਿ॥ ਕਈ ਜੋੜਾਂ ਨਵੇਂ ਤੋਂ ਨਵੇਂ ਨਾਮ (ਰੋਜ਼) ਸਿਮਰ ਹਨ। ਸਤਿਗੁਰੂ ਜੀ (ਆਖਦੇ ਹਨ,ਤਾਂ ਭੀ) ਕਰਤੇ ਦਾ ਨਹੀਂ ਪਾ ਸਕਦੇ ॥੧॥ ਕਈ ਕੋਟਿ ਭਏ ਅਭਿਮਾਨੀ॥ ਕਈ ਕੋਟਿ ਅੰਧ ਅਗਿਆਨੀ॥ ਕਈ ਫ਼ੋੜਾਂ ਹੰਕਾਰੀ ਹੋਏ ਹਨ । ਕਈ ਫ਼ੋੜਾਂ ਅ ਆਨੀ ਅੱਨ੍ਹੇ ਹਨ। ਕਈ ਕੋਟਿ ਕਿਰਪਨ ਕਠੋਰੁ॥ t