ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(92)
ਸਾਹਿਬ
ਕਈ ਕੋੜਾਂ ਸਿੱਧ, ਜਤੀ ਤੇ ਜੋਗੀ ਹਨ। ਕਈ
ਰਸਾਂ ਦੇ ਭੋਗਨ ਵਾਲੇ ਰਾਜੇ ਹਨ।
ਕਈ ਕੋਟਿ ਪੰਖੀ ਸਰਪ ਉਪਾਏ।
ਕਈਕੋਟਿ ਪਾਥਰ ਬਿਰਖ ਨਿਪਜਾਏ॥
ਕਈ ਕੋੜਾਂ ਪੰਛੀ ਤੇ ਸਰਪ ਪੈਦਾ ਕੀਤੇ ਹਨ।ਕੀ
ਕੂੜਾਂ ਪੱਥਰ ਤੇ ਦਰਖ਼ਤ ਉਪਾਏ ਹਨ।
ਕਈ ਕੋਟਿ ਪਵਣ ਪਾਣੀ ਬੈਸੰਤਰ
ਕਈ ਕੋਟਿ ਦੇਸ ਭ ਮੰਡਲ ॥
ਕਈ ਕੋੜਾਂ *ਪੌਣ, ਪਾਣੀ ਤੇ ਅਗਨਿ (ਬਣਾਏ
ਕਈ ਫ਼ੋੜਾਂ ਦੇਸ ਤੇ ਪ੍ਰਿਥਵੀ ਮੰਡਲ (ਸਾਜੇ ਹਨ)।
ਕਈ ਕੋਟਿ ਸਸੀਅਰ ਸੂਰ ਨਖ
ਕਈ ਕੋਟਿ ਦੇਵ ਦਾਨਵ ਇੰਦੁ ਸਿਰਿ ਛਤ੍ਰ
ਕਈ ਕੋੜਾਂ ਚੰਦ੍ਰਮਾ, ਸੂਰਜ ਤੇ ਤਾਰੇ (ਬਣਾਏ ਹਨ
ਕਈ ਕੋੜਾਂ ਦੇਵਤੇ, ਦਾਨਵ ਤੋਂ [ਸਿਰਿ-ਛਤ ] ਸਿਰ ਉੱਤੇ
ਛੱਤ (ਫਿਰਾਣ ਵਾਲੇ) ਇੰਦ੍ਰ ਬਣਾਏ ਹਨ।
ਸਗਲ ਸਮਗ੍ਰੀ ਅਪਨੈ ਸੁਤਿ ਧਾਰੈ॥
ਨਾਨਕ ਜਿਸੁਜਿਸੁਭਾਵੈ ਤਿਸੁਤਿਸੁ ਨਿਸਤਾ
ਸਾਰੀ ਸਮਗ੍ਰੀ (ਉਸਨੇ) ਆਪਣੇ (ਹੁਕਮ ਰੂਪ),
- ਪੌਣ = ਵਾਇਵੀ ਸ਼ਰੀਰ। ਪਾਣੀ = ਜਲੀਪ ਖ਼ਰੀ
ਅਗਨੀ = ਫ਼ੈਜਸ ਸ਼ਰੀਰ