ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(93)
ਸਾਹਿਬ
ਵਿਚ ਧਾਰੀ (ਹੋਈ ਹੈ)। ਸਤਿਗੁਰੂ ਜੀ (ਆਖਦੇ ਹਨ),ਜਿਸ
ਜਿਸ ਨੂੰ ਚਾਹੁੰਦਾ ਹੈ, ਉਸ ਉਸ ਨੂੰ ਤਾਰ ਲੈਂਦਾ ਹੈ॥੩॥
ਕਈ ਕੋਟਿ ਰਾਜਸ ਤਾਮਸ ਸਾਤਕ॥
ਈਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ॥
ਕਈ ਕੋੜਾਂ ਰਜੋ ਗੁਣ ਵਾਲੇ, ਤਮੋ ਗੁਣ ਵਾਲੇ ਤੇਸਤੋ
ਹੁਣ ਵਾਲੇ ਹਨ। ਕਈ ਕੋੜਾਂ ਵੇਦਾਂ, ਪੁਰਾਣਾਂ, ਸਿੰਮ੍ਰਿਤੀਆਂ
ਸਤਾਂ (ਨੂੰ ਪੜ੍ਹਨ, ਸੁਨਣ ਤੇ ਮੰਨਣ ਵਾਲੇ) ਹਨ।
ਕਈ ਕੋਟਿ ਕੀਏ ਰਤਨ ਸਮੁੰਦ॥
ਕਈ ਕੋਟਿ ਨਾਨਾ ਪਕਾਰ ਜੰਤ
ਕਈ ਕੋੜਾਂ ਹੀ ਰਤਨਾਂ ਵਾਲੇ ਸਮੁੰਦਰ ਬਣਾਏ ਹਨ
ਕਿੰਨੇ ਕ੍ਰੋੜਾਂ ਹੀ ਅਨੇਕਾਂ ਤਰ੍ਹਾਂ ਦੇ ਜੀਵ ਬਣਾਏ ਹਨ।
ਕਈ ਕੋਟਿ ਕੀਏ ਚਿਰਜੀਵੇ॥
ਕਈ ਕੋਟਿਗਰੀ ਮੇਰ ਸੁਵਰਨ ਥੀਵੇ॥
ਕਿੰਨੇ ਕ੍ਰੋੜਾਂ ਹੀ ਚਿਰਜੀਵੀ ਬਣਾਏ ਹਨ।ਕਿੰਨੇ
ਕਾਂ ਹੀ ਸੋਨੇ ਦੇ ਪਹਾੜ ਸੁਮੇਰ ਬਣੇ ਹੋਏ ਹਨ।
ਕਈ ਕੋਟਿ ਜਖ ਕਿੰਨਰ ਪਿਸਾਚ॥
ਕਈ
ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ॥
ਕਿੰਨੇ ਕੋੜਾਂ ਹੀ ਜ, ਕਿੰਨਰ ' ਤੇ ਪਿਸਾਚ ਹਨ।
ਕਿੰਨੇ ਕੋੜਾਂ ਹੀ ਭੂਤ, ਪ੍ਰੇਤ, ਸੂਰ ਤੋਂ [ਮ੍ਰਿਗਾਚ] ਹਰਨਾਂ ਨੂੰ
ਖਾਣ ਵਾਲੇ ਸ਼ੇਰ] ਹਨ।