ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(95)
ਸਾਹਿਬ
ਕਈ ਕੋਟਿ ਮਾਇਆ ਮਹਿ ਚਿੰਤ॥
ਕਿੰਨੇ ਕੌੜਾਂ ਹੀ ਧਨ ਵਾਲੇ ਬਣਾਏ ਹਨ ਅਤੇਕਿੰ ਨੇ
ਹੀ ਮਾਯਾ ਦੀ ਚਿੰਤਾ ਵਿਚ (ਦੁਖੀ ਹਨ)।
ਜਹ ਜਹ ਭਾਣਾ ਤਹ ਤਹ ਰਾਖੈ॥
ਨਾਨਕ ਸਭੁ ਕਿਛੁ ਪ੍ਰਕੈ ਹਾਥੇ॥੫॥
ਜਿੱਥੇ ਜਿੱਥੇ (ਉਸ ਨੂੰ) ਭਾਉਂਦਾ ਹੈ, ਉੱਥੇ ਉੱਥੇ
ਖਦਾ ਹੈ। ਸਤਿਗੁਰੂ ਜੀ (ਆਖਦੇ ਹਨ), ਸਭ ਕੁਝ ਪ੍ਰਭੂ ਦੇ
ਬ ਵਿਚ ਹੈ॥ ੫॥
ਕਈ
ਕੋਟਿ ਭਏ ਬੈਰਾਗੀ॥
ਰਾਮ ਨਾਮ ਸੰਗਿ ਤਿਨਿ ਲਿਵਲਾਗੀ॥
ਕਿੰਨੇ ਕੌੜਾਂ (ਪੁਰਸ਼ ਜਗਤ ਤੋਂ) ਵੈਰਾਗੀ ਹੋਏ ਹਨ
ਉਨ੍ਹਾਂ ਦੀ ਰਾਮ ਦੇ ਨਾਮ ਨਾਲ ਹੀ ਲਿਵ ਲੱਗੀ ਹੋਈ ਹੈ
ਕਈਕੋਟਿ ਪ੍ਰਭੁ ਕਉ ਖੋਜੰਤੇ॥
ਆਤਮ ਮਹਿ ਪਾਰਬ੍ਰਹਮੁ ਲਹੰਤੇ॥
ਕਿੰਨੇ ਕ੍ਰੋੜਾਂ ਹੀ ਪ੍ਰਭੂਨੂੰ ਢੂੰਡਦੇ ਫਿਰਦੇ ਹਨ।(ਕਿੰਨੇ
ਨੇ ਆਪਣੇ ਵਿਚੋਂ ਹੀ ਪਾਰਬ੍ਰਹਮ ਨੂੰ ਜਾਣ ਲਿਆ ਹੈ।
ਕਈ ਕੋਟਿ ਦਰਸਨ ਪ੍ਰਭ ਪਿਆਸ॥
ਤਿਨਕਉ ਮਿਲਿਓ ਪ੍ਰਭੁ ਅਬਿਨਾਸ॥
ਕਿੰਨੇ ਕੋੜਾਂ ਹੀ ਪ੍ਰਭ ਦੇ ਦਰਸ਼ਨ ਦੀ ਪਿਆਸਵਾਲੇ
| ਉਨ੍ਹਾਂ ਨੂੰ ਅਬਿਨਾਸ਼ੀ ਪ੍ਰਭੂ ਮਿਲ ਪਿਆ ਹੈ।