ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(96)
ਸਾਹਿਬ
ਕਈ ਕੋਟਿ ਮਾਗਹਿ ਸਤਸੰਗੁ॥
ਪਾਰਬ੍ਰਹਮ ਤਿਨ੍ਹ ਲਾਗਾ ਰੰਗੁ॥
ਕਈ ਕੋੜਾਂ ਜੀਵ ਸਤਿਸੰਗ ਨੂੰ ਮੰਗਦੇ ਹਨ।(ਕਿਉਂਕਿ
ਉਨ੍ਹਾਂ ਨੂੰ ਪਾਰਬ੍ਰਹਮ ਦਾ ਪ੍ਰੇਮ ਲੱਗਾ ਹੈ।
ਜਿਨ ਕਉ ਹੋਏ ਆਪਿ ਸੁਨ॥
ਨਾਨਕ ਤੇ ਜਨਸਦਾ ਧਨਿ ਧੰਨਿ॥੬॥
ਜਿਨ੍ਹਾਂਨੂੰ ਪ੍ਰਭੂ ਜੀ ਆਪ ਪ੍ਰਸੰਨ ਹੋਏ ਹਨ। ਸਤਿਗੁ
ਜੀ (ਆਖਦੇ ਹਨ), ਉਹ ਪੁਰਸ਼ ਸਦਾ ਹੀ ਧੰਨ ਹਨ
ਹਨ॥ ੬॥
ਕਈ ਕੋਟਿ ਖਾਣੀ ਅਰੁ ਖੰਡ॥
ਕਈ ਕੋਟਿ ਆਕਾਸ ਬ੍ਰਹਮੰਡ॥
ਕਿੰਨੇ ਕ੍ਰੋੜਾਂ ਹੀ ਖਾਣੀਆਂ ਅਤੇ ਖੰਡ ਹਨ।ਕਿੰ
ਕ੍ਰੋੜਾਂ ਹੀ ਅਕਾਸ਼ ਤੇ ਬ੍ਰਹਿਮੰਡ ਹਨ।
ਕਈ ਕੋਟਿ ਹੋਏ ਅਵਤਾਰ॥
ਕਈ ਜੁਗਤਿ ਕੀਨੋ ਬਿਸਥਾਰ॥
ਕਈਕ੍ਰੋੜਾਂ ਅਵਤਾਰ ਹੋਏ ਹਨ। ਕਈ(ਕੋੜਾਂ ਜੁ
ਕਰਕੇ (ਇਹ) ਪਸਾਰਾ ਕੀਤਾ ਹੈ।
ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕ ਏਕੰਕਾਰ॥
ਜੁਗਤ