ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/391

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(97)

ਸਾਹਿਬ


ਭਾਵੇਂ ਇਹ) ਪਸਾਰਾ ਕਈ ਵੇਰਾਂ ਪਸਰਿਆ ਹੈ। 8 ਉਹ ਏਕੰਕਾਰ ਸਦਾ ਸਦਾ ਇੱਕੋ ਹੀ (ਰਿਹਾ ਹੈ)। ਕਈ ਕੋਇ ਕੀਨੇ ਬਹੁ ਭਾਤਿ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ॥ ਕਿੰਨੇ ਲੋੜਾਂ ਹੀ ਬਹੁਤੇ ਢੰਗ ਬਣਾਏ ਹਨ।(ਉਹ ਰੇ ਪ੍ਰਭੂ ਤੋਂ ਹੋਏ ਹਨ ਤੇ ਪ੍ਰਭੂ ਵਿਚ ਸਮਾ ਜਾਂਦੇ ਹਨ। ਤਾਕਾ ਅੰਤੁ ਨ ਜਾਨੈ ਕੋਇ॥ ਆਪੇ ਆਪਿ ਨਾਨਕ ਪ੍ਰਭੁ ਸੋਇ॥੭॥ ਉਸਦਾ ਅੰਤ ਕੋਈ ਭੀ ਨਹੀਂਜਾਣਦਾ। ਸਤਿਗੁਰੂਜੀ ਅਖਦੇ ਹਨ), ਉਹ ਪ੍ਰਭੂ ਆਪਣੇ (ਅੰਤ ਨੂੰ) ਆਪੇ ਹੀ ਜਾਣਦਾ ਹੈ)॥੭॥ ਕਈ ਕੋਟਿ ਪਾਰਬ੍ਰਹਮ ਕੇ ਦਾਸ॥ ਤਿਨ ਹੋਵਤ ਆਤਮ ਪਰਗਾਸ॥ ਕਿੰਨੇ ਕ੍ਰੋੜਾਂ ਪਾਰਬ੍ਰਹਮ ਦੇ ਦਾਸ ਹਨ, ਉਨ੍ਹਾਂ ਨੂੰ ਅੰਤਮ ਗਿਆਨ ਹੁੰਦਾ ਹੈ। ਕੋਟਿ ਤੜ ਕੇ ਬੇਤੇ॥ ਕਈ ਸਦਾ ਨਿਹਾਰਹਿ ਏਕੋ ਨੇਤੇ॥ ਹੀ ਅੱਖਾਂ ਨਾਲ ਇੱਕੋ ਨੂੰ ਵੇਖਦੇ ਹਨ। ਕਿੰਨੇ ਕੌੜਾਂ ਤੱਤ੍ਰ ਦੇਜਾਣਨ ਵਾਲੇ ਹਨ। (ਜੋ) ਸਦਾ ਕਈ ਕੋਟਿ ਨਾਮ ਰਸੁ ਪੀਵਹਿ॥