ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(100)
ਸਾਹਿਬ
ਕਰਿ ਕਰਿ ਦੇਖੈ ਅਪੁਨੀ ਵਡਿਆਈ॥
ਨਾਨਕ ਸਭ ਮਹਿ ਰਹਿਆ ਸਮਾਈ॥੧॥
ਆਪਣੀ [ਵਡਿਆਈ] ਮਰਜ਼ੀ ਨਾਲ ਬਣਾ ਬਣਾਕੇ
ਵੇਖਦਾਹੈ।(ਓਹੀ) ਨਾਨਕ' ਸਭਨਾਂ ਵਿਚ ਸਮਾ ਰਿਹਾਹੈ॥੧॥
ਪ੍ਰਭ ਭਾਵੈ ਮਾਨੁਖ ਗਤਿ ਪਾਵੈ॥
ਪ੍ਰਭ ਭਾਵੈ ਤਾ ਪਾਥਰ
ਪ੍ਰਭੂ ਚਾਹੇ, ਤਾਂ ਮਨੁੱਖ ਮੁਕਤੀ ਪਾਏਗਾ। ਪ੍ਰਭੂਚਾਹੇ
314
ਤਾਂ (ਉਹ) ਪੱਥਰਾਂ ਨੂੰ ਤਾਰ ਲਏਗਾ।
ਤਰਾਵੈ॥
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥
ਪ੍ਰਭ ਭਾਵੈ ਤਾ ਹਰਿ ਗੁਣ ਭਾਖੈ॥
ਪ੍ਰਭੂ ਚਾਹੇ, ਤਾਂ ਸ੍ਵਾਸਾਂ ਤੋਂ ਬਿਨਾਂ ਰੱਖ ਲੈਂਦਾ ਹੈ
ਪ੍ਰਭੂ ਚਾਹੇ, ਤਾਂ (ਜੀਵ) ਹਰੀ ਦੇ ਗੁਣ ਗਾਉਂਦਾ ਹੈ।
ਪ੍ਰਭ ਭਾਵੈ ਤਾ ਪਤਿਤ ਉਧਾਰੈ॥
ਆਪਿ ਕਰੈ ਆਪਨ ਬੀਚਾਰੈ॥
ਪ੍ਰਭੂ ਚਾਹੇ, ਤਾਂ ਪਾਪੀਆਂ ਨੂੰ ਤਾਰ ਲੈਂਦਾ ਹੈ।ਆਪੇ
ਹੀ ਆਪਣੇ ਵਿਚਾਰ ਨੂੰ ਕਰਦਾ ਹੈ।
ਦੁਹਾ ਸਿਰਿਆ ਕਾ ਆਪਿ ਸੁਆਮੀ॥
ਖੇਲੈ ਬਿਗਸੈ ਅੰਤਰਜਾਮੀ॥
ਦੋਹਾਂਸਿਰਿਆਂ ਦਾ ਆਪਣੀ ਮਾਲਕਹੈ। ਅੰਤਰਜ਼ਾਮੀ