ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(107)
ਸਾਹਿਬ
ਕਬਹੂ ਸਾਧ ਸੰਗਤਿ ਇਹੁ ਪਾਵੈ॥
ਉਸ ਅਸਥਾਨ ਤੇ ਬਹੁਰਿ ਨ ਆਵੈ॥
(ਜੇ) ਕਦੇ ਇਹ (ਜੀਵ) ਸਾਧ ਸੰਗਤ ਨੂੰ ਪਾ ਲੈਂਦਾ
(ਤਾਂ ਫਿਰ) ਉਸ ਅਸਥਾਨ ਤੋਂ ਮੁੜਕੇ (ਸੰਸਾਰ ਵੱਲ ਕਦੇ
ਨਹੀਂ ਆਉਂਦਾ ਹੈ।
ਅੰਤਰਿ ਹੋਇ ਗਿਆਨ ਪਰਗਾਸੁ॥
ਉਸੁ ਅਸਥਾਨ ਕਾ ਨਹੀ ਬਿਨਾਸੁ॥
(ਫਿਰਇਸਦੇ) ਅੰਦਰ ਗਿਆਨ ਦਾ ਪ੍ਰਕਾਸ਼ਹੋ ਜਾਂਦਾ
ਹੈ।ਜਿਸ ਕਰਕੇ) ਉਸ ਸਥਾਨ ਨੂੰ (ਪਾ ਲੈਂਦਾ, ਜਿਸ
ਦ (ਕਦੇ) ਨਾਲ ਨਹੀਂ ਹੁੰਦਾ ਹੈ।
ਮਨ ਤਨ ਨਾਮਿ ਰਤੇ ਇਕ ਰੰਗਿ॥
ਸਦਾ ਬਸਹਿ ਪਾਰਬ੍ਰਹਮ ਕੈ ਸੰਗਿ॥
(ਜਦ ਇਹ) ਮਨ ਤਨ ਕਰਕੇ ਇਕ ਨਾਮ ਦੇ ਰੰਗ
ਚਰਤਾ (ਜਾਏਗਾ, ਤਾਂ ਇਹ) ਸਦਾ ਪਾਰਬ੍ਰਹਮ ਦੇ ਸੰਗ
ਵਿਚ ਵੱਸੇਗਾ।
ਜਿਉ ਜਲ ਮਹਿ ਜਲੁ ਆਇ ਖਟਾਨਾ॥
ਤਿਉ
ਜੋਤੀ
ਸੰਗਿ ਜੋਤਿ ਸਮਾਨਾ॥
ਦੋਵੇਂ ਜੋਤੀ ਦੇ ਨਾਲ ਹੀ (ਇਸਦੀ) ਜੋਤ ਮਿਲ ਜਾਂਦੀ ਹੈ।
ਜਿਵੇਂ ਪਾਣੀ ਵਿਚ ਪਾਣੀ ਆ ਕੇ ਮਿਲ ਜਾਂਦਾ ਹੈ।
ਮਿਟਿ ਗਏ ਗਵਨ ਪਾਏ ਬਿਸ੍ਰਾਮ॥