ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(108)
ਸਾਹਿਬ
ਨਾਨਕ ਪ੍ਰਭ ਕੇ ਸਦ ਕੁਰਬਾਨ॥੮॥੧੧॥
(ਫਿਰ) ਫਿਰਣਾ ਮਿਟ ਗਿਆ ਅਤੇ ਸਥਿਰਤਾ ਪਾਏ
ਗਾ। ਸਤਿਗੁਰੂ ਜੀ (ਆਖਦੇ ਹਨ, ਦਾਸ) ਪ੍ਰਭੂ ਤੋਂ ਸਦ
ਕੁਰਬਾਨ (ਜਾਂਦਾ ਹੈ, ਜਿਸਦੇ ਸਿਮਰਣ ਨਾਲ ਇਹ
ਮਿਲਦਾ ਹੈ॥੮॥੧੧॥
ਸਲੋਕੁ॥
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ
(ਜੋ) ਹੰਕਾਰ ਨੂੰ ਨਿਵਾਰਕੇ (ਸਭ ਤੋਂ) (ਤਲੇ) ਨੀਵੀ
ਹੋਯਾ ਹੈ, (ਉਹ) [ਮਸਕੀਨੀਆ ਗਰੀਬੀ ਵਾਲਾ (ਪੁਗ
ਸਦਾ ਹੀ) ਸੁਖੀ ਵਸਦਾ ਹੈ।
ਬੜੇ ਬੜੇ ਅਹੰਕਾਰੀਆ
ਨਾਨਕ ਗਰਬਿ ਗਲੇ॥੧॥
ਸਤਿਗੁਰੂ ਜੀ (ਆਖਦੇ ਹਨ,ਜੋ) ਵੱਡੇ ਵੱਡੇ ਅ
ਕਾਰੀ ਹਨ, (ਉਹ) ਗਰਬ ਵਿਚ ਗਲਦੇ ਹਨ॥੧॥
ਅਸਟਪਦੀ॥
ਜਿਸਕੈ ਅੰਤਰਿ ਰਾਜ ਅਭਿਮਾਨੁ॥
ਸੋ ਨਰਕ ਪਾਤੀ ਹੋਵਤ ਸੁਆਨੁ॥
ਜਿਸਦੇ ਹਿਰਦੇ ਵਿਚ ਰਾਜ ਦਾ ਅਹੰਕਾਰ ਹੈ, ਉ
ਨਰਕ ਵਿਚ ਪੈਂਦਾ ਹੈ, (ਫਿਰ ਜਦ ਬਾਹਰ ਨਿਕਲਦਾ
ਤਾਂ) ਕੁੱਤਾ ਬਣਦਾ ਹੈ।