ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/408

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਖਮਨੀ

(114)

ਸਾਹਿਬ


ਬਡਭਾਗੀ ਕਿਸੇ ਪਰਾਪਤਿ ਹੋਇ॥ ਨਾਮ ਦੇ ਰੰਗ ਕਰਕੇ ਹੀ ਸਾਰੇ ਸੁਖ ਹੁੰਦੇ ਹਨ, ਉਹ ਨਾਮ ਦਾ ਰੰਗ ਕਿਸੇ ਵਡਭਾਗੀ ਨੂੰ ਪ੍ਰਾਪਤ ਹੁੰਦਾ ਕਰਨ ਕਰਾਵਨ ਆਪੇ ਆਪਿ॥ ਸਦਾ ਸਦਾ ਨਾਨਕ ਹਰਿ ਜਾਪਿ॥੫॥ (ਜੋ) ਆਪੇ ਕਰਨ ਵਾਲਾ ਤੇ ਆਪੇ ਕਰਾਣ ਵਾਲ ਸਤਿਗੁਰੂ ਜੀ (ਆਖਦੇ ਹਨ, ਉਸ) ਹਰੀ ਨੂੰ ਸਦਾਹੀ ਜ ਚਾਹੀਦਾ ਹੈ॥੫॥ ਕਰਨ ਕਰਾਵਨ ਕਰਨੈ ਹਾਰੁ॥ ਇਸਕੈ ਹਾਥਿ ਕਹਾ ਬੀਚਾਰੁ॥ (ਉਹ) ਕਰਣ ਕਰਾਣ ਵਾਲਾ(ਹੀ ਸਭ ਕੁਝ ਕਰਦੇ ਹੈ, ਇਸ ਵਿਚਾਰੇ ਦੇ ਹੱਥ ਵਿਚ ਕੀ ਹੈ? ਜੈਸੀ ਦ੍ਰਿਸਟਿ ਕਰੇ ਤੈਸਾ ਹੋਇ॥ ਆਪੇ ਆਪਿ ਆਪਿ ਪ੍ਰਭੁ ਸੋਇ॥ ਉਹ ਪ੍ਰਭੂ ਆਪੇ ਜਿਸ ਤਰ੍ਹਾਂਦੀ ਜਿਸ ਉੱਤੇ ਨਿਰ ਕਰਦਾ ਹੈ, ਓਹ ਪੁਰਸ਼ ਆਪਣੇ ਆਪ (ਹੀ ਉਸ ਤਰ੍ਹਾਂ ਦੇ ਹੋ ਜਾਂਦਾ ਹੈ। ਜੋ ਕਿਛੁ ਕੀਨੋ ਸੁ ਅਪਨੈ ਰੰਗਿ॥ ਸਭ ਤੋ ਦੂਰਿ ਸਭਹੂ ਕੈ ਸੰਗਿ॥ ਤੇ ਜੋ ਕੁਝ ਕੀਤਾ ਹੈ, ਉਸਨੇ ਆਪਣੇ ਰੰਗ] ਮੌਜ ਨਾਲ