ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ
(116)
ਸਾਹਿਬ
ਥਾਨ ਥਨੰਤਰਿ ਏਕੈ ਸੋਇ॥
ਸਾਹਿਬ
ਦੱਸੋ, ਉਸ ਤੋਂ ਭਿੰਨ ਕੁਝ ਹੁੰਦਾ ਹੈ? ਜਗ੍ਹਾ ਜਗ੍ਹਾ
ਅੰਦਰ ਇਕ ਓਹੀ (ਪੂਰਣ) ਹੈ।
ਅਪੁਨੇ ਚਲਿਤ ਆਪਿ ਕਰਣੈਹਾਰੁ॥
ਕਉਤਕ ਕਰੈ ਰੰਗੁ ਆਪਾਰ॥
ਆਪਣੇ ਚਰਿਤਾਂ ਨੂੰ ਆਪੇਹੀ ਕਰਨ ਵਾਲਾਹੈ, (ਉਹ
ਅਪਾਰ [ਰੰਗੁ] ਪ੍ਰੇਮ ਦੇ ਕੌਤਕ ਕਰਦਾ ਹੈ
ਮਨ ਮਹਿ ਆਪਿ ਮਨ ਅਪੁਨੇ ਮਾਹਿ॥
ਨਾਨਕ ਕੀਮਤਿ ਕਹਨੁ ਨ ਜਾਇ॥੭॥
(ਉਹ) ਆਪ ਹੀ [ਮਨ] ਜੀਵ ਵਿਚ ਹੈ ਅਤੇ ਜੀਵ
(ਉਸਦੇ) ਆਪਣੇ ਵਿਚ ਹੈ। ਸਤਿਗੁਰੂ ਜੀ (ਆਖਦੇ ਹਨ
ਉਸਦਾ) ਮੁੱਲ [ਅੰਤ] ਕਿਹਾ ਨਹੀਂ ਜਾਂਦਾ॥ ੭॥
ਸਤਿ ਸਤਿ ਸਤਿ ਪ੍ਰਭੁ ਸੁਆਮੀ॥
ਗੁਰ ਪਰਸਾਦਿ ਕਿਨੈ ਵਖਿਆਨੀ॥
ਪ੍ਰਭੂ ਸ਼ਾਮੀ ਤਿੰਨਾਂ ਕਾਲਾਂ ਵਿਚ ਸੱਤ ਹੈ। ਗੁਰਾਂ ਦੀ
ਕ੍ਰਿਪਾ ਨਾਲ ਕਿਸੇ (ਵਿਰਲੇ ਨੇ ਉਸਨੂੰ) ਜਪਿਆ ਹੈ।
ਸਚੁ ਸਚੁ ਸਚੁ ਸਭੁ ਕੀਨਾ
ਕੋਟਿ ਮਧੇ ਕਿਨੈ ਬਿਰਲੈ ਚੀਨਾ॥
(ਮਨ, ਬਾਣੀ, ਸ਼ਰੀਰ ਕਰਕੇ ਉਸਦਾ) ਕੀਤਾ ਹੋਵੇ
ਸਭ ਕੁਝ ਸੱਚ ਹੈ। (ਪਰ)ਕੋੜਾਂ ਵਿਚੋਂ ਕਿਸੇ ਵਿਰਲੇਨੇ ਇਹ