ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ (929) ਸਾਹਿਬ ਸੰਤ ਕਾ ਨਿੰਦਕੁ ਰਾਜ ਤੋ ਹੀਨੁ ॥ ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥ ਸੰਤ ਦਾ ਨਿੰਦਕ ਰਾਜ ਤੋਂ ਹੀਣਾ (ਕਰ ਦਿੱਤਾ ਜਾਂਦਾ ਸੰਤ ਦਾ ਨਿੰਦਕ ਦੁਖੀ ( ਅਤੇ ਦੀਨ ਹੈ)। ਸੰਤ ਕੋ ਨਿੰਦਕ ਕਉ ਸਰਬ ਰੋਗ॥ ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥ ਸੰਤ ਦੇ ਨਿੰਦਕ ਨੂੰ ਸਾਰੇ ਦੁਖ ਲੱਗਦੇ ਹਨ। ਸੰਤ ਦੇ ਨਿੰਦਕ ਨੂੰ ਸਦਾ ਹੀ ਵਿਛੋੜਾ ( ਰਹਿੰਦਾ ਹੈ ) । ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥ ਨਾਨਕਸੰਤ ਭਾਵੈ ਤਾਉਸਕਾ ਭੀ ਹੋਇ ਮੋਖੁ ॥੩॥ ਸੰਤ ਦੀ ਨਿੰਦਾ ਪਾਪਾਂ ਵਿਚੋਂ ਮਹਾਂ ਪਾਪ ਹੈ। ਸਤਿ- ਹਨ), ਸੰਤ ਚਾਹੇ ਤਾਂ ਉਸ (ਮਹਾਂ ਪਾਪੀ) ਗੁਰੂ ਜੀ (ਆਖਦੇ ਦਾ ਭੀ ਉਧਾਰ ਹੋ ਜਾਏਗਾ ॥੩॥ ਸੰਤ ਕਾ ਦੋਖੀ ਸਦਾ ਅਪਵਿਤੁ ॥ ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥ ਨਿੰਦਕ ਕਿਸੇ ਦਾ ਭੀ ਮਿਤ ਨਹੀਂ ਹੈ। ਸੰਤ ਕਾ ਨਿੰਦਕ ਸਦਾ ਹੀ ਮਲੀਣ ਹੈ। ਸੰਤਾਂ ਦਾ ਸੰਤ ਕੇ ਦੋਕੀ ਕਉ ਡਾਨੁ ਲਾਗੈ ॥ ਸੰਤ ਕੇ ਦੋਖੀ ਕਉ ਸਭ ਤਿਆਰੀ॥