ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੧੨੪ ) ਸਾਹਿਬ ਜਿਉ ਜਲ ਬਿਹੂਨ ਮਛੁਲੀ ਤੜਫੜਾਇ ਸੰਤਦਾ ਨਿੰਦਕ ਇਸ ਤਰ੍ਹਾਂ ਵਿਲਕਦਾ ਦੁਖ ਹੈ, ਜਿਵੇਂ ਪਾਣੀ ਤੋਂ ਹੀਣੀ ਮੱਛੀ ਤੜਫੜਾਉਂਦੀ ਹੈ। ਸੰਤ ਕਾ ਦੋਖੀ ਭੂਖਾ ਨਹੀ ਰਾਜੈ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥ ਸੰਤਦਾ ਨਿੰਦਕ (ਇਉਂ ਭੁੱਖਾ (ਰਹਿੰਦਾ ਹੈ ਤੇ ਕਦੇ ਭੀ ਨਹੀ ਰੱਜਦਾ,ਜਿਵੇਂ ਅੱਗ ਲਕੜਾਂ ਨਾਲ ਨਹੀਂ ਰੱਜਦੀ ਹੈ। ਸੰਤ ਕਾ ਦੋਖੀ ਛੁਟੈ ਇਕੇਲਾ॥ ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ॥ ਸੰਤ ਦਾ ਨਿੰਦਕ ਇਕੱਲਾ ਛੱਡਿਆ (ਜਾਕੇ ਇੰ ਦੁਖੀ ਹੁੰਦਾ ਹੈ), ਜਿਵੇਂ ਬੂਆੜ ਤਿਲ ਖੇਤ ਵਿਚ ਇਕੱ ਛੱਡਿਆ ਜਾਕੇ ਦੁਖੀ ਹੁੰਦਾ ਹੈ। ਸੰਤ ਕਾ ਦੋਖੀ ਧਰਮ ਤੇ ਰਹਤ॥ ਸੰਤ ਕਾ ਦੋਖੀ ਸਦ ਮਿਥਿਆ ਕਹਤ ॥ ਸੰਤ ਦਾ ਨਿੰਦਕ ਧਰਮ ਤੋਂਹੀਣਾ ਹੈ।ਸੰਤ ਦਾ ਨਿੰ ਸਦਾ ਹੀ ਝੂਠ ਬੋਲਦਾ ਹੈ। ਕਿਰਤੁ ਨਿੰਦਕ ਕਾ ਧੁਰਿ ਹੀ ਪਇਆ॥ ਨਾਨਕ ਜੋ ਤਿਸੁ ਭਾਵੈ ਸੋਈ ਬਿਆ॥੩॥ ਨਿੰਦਕ ਦਾ ਇਹ ਧਰਮਧੁਰ ਤੋਂ ਹੀ ਪਿਆ ਹੋਇਆ ਹੈ। ਸਤਿਗੁਰੂ ਜੀ (ਆਖਦੇ ਹਨ), ਜੋ ਉਸਨੂੰ ਭਾਉਂਦਾ ਹੈ।