ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸੁਖਮਨੀ ( ੧੩੪ ) ਸਾਹਿਬ (ਉਸ) ਨਾਸ ਤੋਂ ਰਹਿਤ ਦਾ (ਕਦੇ ਭੀ) ਕੁਝ ਖੇਡ ਨਾਸ ਨਹੀਂ (ਹੁੰਦਾ। ਓਹੀ ਸਾਰੇ) ਬ੍ਰਹਿਮੰਡ ਦੀ ਧਾਰਣਾ ਧਾਰ ਰਿਹਾ ਹੈ। ਅਲਖ ਅਭੇਵ ਪੁਰਖ ਪਰਤਾਪੁ॥ ਆਪਿ ਜਪਾਏ ਤ ਨਾਨਕ ਜਾਪ॥੬॥ SIC (ਜੋ) ਪੁਰਖ, ਅਲਖ ਤੇ ਅਭੇਵ [ਪਰਤਾਪ ਪਛਾਣੀ ਦਾ ਹੈ। ਸਤਿਗੁਰੂ ਜੀ (ਆਖਦੇ ਹਨ, ਉਹ ਆਪੇ (ਆਪਣਾ ਨਾਮ) ਜਪਵਾਏ ਤਾਂ ਜਪੀਦਾ ਹੈ ॥ ੬ ॥
- 1
ਜਿਨ ਪ੍ਰਭੁ ਜਾਤਾ ਸੁ ਸੋਭਾਵੰਤ॥ ਸਗਲ ਸੰਸਾਰੁ ਉਧਰੈ ਤਿਨ ਮੰਤੁ ॥ ਜਿਸਨੇ ਪ੍ਰਭੂ ਨੂੰ ਜਾਣਿਆ ਹੈ, ਉਹ ਸ਼ੋਭਾ ਵਾਲਾ ਹੈ ਉਸਦੇ ਉਪਦੇਸ਼ ਕਰਕੇ ਸਾਰਾ ਸੰਸਾਰ ਉਧਰਦਾ ਹੈ। ਪ੍ਰਭ ਕੇ ਸੇਵਕ ਸਗਲ ਉਧਾਰਨ॥ ਪ੍ਰਭ ਕੇ ਸੇਵਕ ਦੂਖ ਬਿਸਾਰਨ॥ ਪ੍ਰਭੂ ਦੇ ਸੇਵਕ ਸਭ ਦਾ ਉਧਾਰ ਕਰਦੇ ਹਨ ।ਪ੍ਰਭੂ ਸੇਵਕ ਦੁੱਖਾਂ ਨੂੰ ਨਾਸ ਕਰਦੇ ਹਨ। ਆਪੇਮੇਲਿ ਲਏ ਕਿਰਪਾਲ ॥ 2 ਗੁਰ ਕਾ ਸਬਦੁ ਜਪਿ ਭਏ ਨਿਹਾਲ ॥ (ਜਿਸਨੂੰ) ਕਿਰਪਾਲ ਨੇ ਆਂਪੇ (ਸਾਧ ਸੰਗ ਨਾਲ) ਮੇਲ ਲਿਆ ਹੈ, (ਉਹ) ਗੁਰ ਕਾ ਉਪਦੇਸ਼ ਜਪਕੇ ਦੁਖਾਂ ਤੋਂ